ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਪਾਇਲਟ ਗੱਡੀ ਹਾਦਸੇ ਦਾ ਸ਼ਿਕਾਰ, 4 ਜ਼ਖਮੀ

5ਫਰੀਦਕੋਟ  : ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਕਾਫਲੇ ਦੀ ਪਾਇਲਟ ਗੱਡੀ ਸਾਹਮਣਿਉਂ ਆਉਂਦੀ ਇਕ ਕਾਰ ਨਾਲ ਜਾ ਟਕਰਾਈ| ਇਸ ਟੱਕਰ ਵਿਚ ਚਾਰ ਲੋਕ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਫਰੀਦਕੋਟ-ਕੋਟਕਪੁਰਾ ਨੈਸ਼ਨਲ ਹਾਈਵੇ ‘ਤੇ ਵਾਪਰਿਆ| ਕੈਬਨਿਟ ਮੰਤਰੀ ਗੁਲਜ਼ਰ ਸਿੰਘ ਰਣੀਕੇ ਸੁਰੱਖਿਅਤ ਹਨ| ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ|

LEAVE A REPLY