2ਵਾਸ਼ਿੰਗਟਨ : ਬ੍ਰਾਜ਼ੀਲ ਦੇ ਫੁਟਬਾਲ ਖਿਡਾਰੀਆਂ ਨੇ ਲੈ ਜਾ ਰਿਹਾ ਇਕ ਯਾਤਰੀ ਜਹਾਜ਼ ਅੱਜ ਅਮਰੀਕਾ ਦੇ ਕੋਲੰਬੀਆ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ| ਇਸ ਜਹਾਜ਼ ਵਿਚ ਲਗਪਗ 82 ਸਵਾਰ ਸਨ| ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ|

LEAVE A REPLY