2ਨਵੀਂ ਦਿੱਲੀ  : ਨੋਟਬੰਦੀ ਮਾਮਲੇ ਨੂੰ ਲੈ ਕੇ ਲੋਕ ਸਭਾ ਅਤੇ ਰਾਜ ਸਭਾ ਵਿਚ ਰੇੜਕਾ ਬਰਕਰਾਰ ਹੈ| ਇਸ ਮਾਮਲੇ ਤੇ ਰੋਜ਼ਾਨਾ ਸ਼ੋਰ-ਸ਼ਰਾਬਾ ਹੋਣ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਅੱਜ ਫਿਰ ਨਾ ਚੱਲ ਸਕੀ| ਲੋਕ ਸਭਾ ਵਿਚ ਅੱਜ ਭਾਰੀ ਹੰਗਾਮਾ ਹੋਣ ਕਾਰਨ ਕਾਰਵਾਈ ਨੂੰ ਜਿਥੇ ਕੱਲ੍ਹ ਤੱਕ ਲਈ ਟਾਲ ਦਿੱਤਾ ਗਿਆ, ਉਥੇ ਰਾਜ ਸਭਾ ਦੀ ਕਾਰਵਾਈ ਨੂੰ ਵੀ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ|

LEAVE A REPLY