3ਸ੍ਰੀਨਗਰ  : ਪਾਕਿਸਤਾਨ ਵਲੋਂ ਕੀਤੀ ਗਈ ਤਾਜ਼ਾ ਗੋਲੀਬਾਰੀ ਦੀ ਘਟਨਾ ਵਿਚ 3 ਭਾਰਤੀ ਸੈਨਿਕ ਸ਼ਹੀਦ ਹੋ ਗਏ| ਜਾਣਕਾਰੀ ਅਨੁਸਾਰ ਪਾਕਿਸਤਾਨੀ ਸੈਨਾ ਵਲੋਂ ਮਾਛਿਲ ਸੈਕਟਰ ਵਿਚ ਦੋ ਘੰਟੇ ਤੱਕ ਗੋਲੀਬਾਰੀ ਕੀਤੀ ਗਈ| ਪਾਕਿਸਤਾਨੀ ਕਰੂਰਤਾ ਇਥੇ ਹੀ ਨਹੀਂ ਰੋਕੀ, ਉਸ ਦੀਆਂ ਸੈਨਾਵਾਂ ਨੇ ਇਕ ਭਾਰਤੀ ਸੈਨਿਕ ਦੀ ਲਾਸ਼ ਨਾਲ ਬੁਰੀ ਤਰ੍ਹਾਂ ਜ਼ੁਲਮ ਕੀਤਾ ਗਿਆ ਇਸ ਦੌਰਾਨ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਭਾਰਤੀ ਸੈਨਾ ਨੇ ਅਸਫਲ ਕਰ ਦਿੱਤਾ|
ਦੂਸਰੇ ਪਾਸੇ ਭਾਰਤੀ ਸੈਨਾ ਵਲੋਂ ਵੀ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਦੀ ਗੱਲ ਆਖੀ ਗਈ ਹੈ|

LEAVE A REPLY