2ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ 1000 ਰੁਪਏ ਦੇ ਨੋਟਾਂ ਸਬੰਧੀ ਲਏ ਫੈਸਲੇ ‘ਤੇ ਲੋਕਾਂ ਤੋਂ ਰਾਏ ਮੰਗੀ ਹੈ| ਨਰਿੰਦਰ ਮੋਦੀ ਐਪ ਅਤੇ ਟਵਿੱਟਰ ‘ਤੇ ਲੋਕ ਆਪਣੀ ਰਾਏ ਦੇ ਸਕਦੇ ਹਨ| ਇਸ ਸਰਵੇਖਣ ਦਾ ਮਕਸਦ ਇਹ ਹੈ ਕਿ ਲੋਕ ਕਾਲੇਧਨ ਬਾਰੇ ਕੀ ਸੋਚਦੇ ਹਨ, ਉਹਨਾਂ ਨੂੰ ਨੋਟਬੰਦੀ ਬਾਰੇ ਕੀ ਦਿੱਕਤਾਂ ਪੇਸ਼ ਆ ਰਹੀਆਂ ਹਨ|

LEAVE A REPLY