5-copy-copyਮੁਕਤਸਰ— ਪ੍ਰਸਿੱਧ ਪੰਜਾਬੀ ਗਾਇਕ ਤੇ ਅਭਿਨੇਤਾ ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਦਾ ਅੱਜ ਦਿਹਾਂਤ ਹੋ ਗਿਆ। ਸਰਦਾਰਨੀ ਤੇਜ ਕੌਰ 86 ਸਾਲਾਂ ਦੇ ਸਨ। ਜਾਣਕਾਰੀ ਮੁਤਾਬਕ ਤੇਜ ਕੌਰ ਕਾਫੀ ਸਮੇਂ ਤੋਂ ਦਿਲ ਦੀ ਬੀਮਾਰੀ ਨਾਲ ਪੀੜਤ ਸਨ। ਜਿਸ ਦੇ ਚਲਦਿਆਂ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਮੁਕਤਸਰ ਦੇ ਗਿੱਦੜਬਾਹਾ ਵਿਖੇ ਹੋਵੇਗਾ। ਤੇਜ ਕੌਰ ਆਪਣੇ ਬੇਟੇ ਗੁਰਪੰਥ ਸਿੰਘ ਮਾਨ ਨਾਲ ਗਿੱਦੜਬਾਹਾ ‘ਚ ਰਹਿੰਦੇ ਸਨ।

LEAVE A REPLY