10ਨਵੀਂ ਦਿੱਲੀ :  ਜੇਕਰ ਤੁਸੀਂ ਵੀ ਨੌਕਰੀਪੇਸ਼ਾ ਕਰਦੇ ਹੋ ਤਾਂ ਤੁਹਾਡੇ ਲਈ ਇਕ ਖੁਸ਼ਖਬਰੀ ਆਉਣ ਵਾਲੀ ਹੈ। 2017 ‘ਚ ਤੁਹਾਡੀ ਤਨਖਾਹ ‘ਚ 10 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਉਥੇ ਹੀ ਦੂਜੇ ਪਾਸੇ, ਕੰਪਨੀ ਦੇ ਸਟਾਰ ਪਰਫਾਰਮਰ ਕਾਮਿਆਂ ਨੂੰ ਤਰਖਾਹ ‘ਚ ਹੋਰ ਵੀ ਜ਼ਿਆਦਾ ਵਾਧੇ ਦੀ ਦਾਤ ਪ੍ਰਾਪਤ ਹੋ ਸਕਦੀ ਹੈ।
ਇਹ ਦਾਅਵਾ ਗਲੋਬਲ ਐਡਵਾਇਜ਼ਰੀ, ਬ੍ਰੋਕਿੰਗ ਅਤੇ ਸਲਿਊਸ਼ਨ ਕੰਪਨੀ ਵਿਲੀਅਸ ਟਾਵਰਜ਼ ਵੈਸਟਨ ਦੀ 2016 ਦੀ ਸੈਲਰੀ ਬਜਟ ਯੋਜਨਾ (ਤੀਜੀ ਤਿਮਾਹੀ) ਦੀ ਰਿਪੋਰਟ ਮੁਤਾਬਕ ‘ਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਜਿਸ ਤਰ੍ਹਾਂ 2016 ‘ਚ 10 ਫੀਸਦੀ ਵਾਧਾ ਹੋਇਆ ਸੀ ਉਸੇ ਤਰ੍ਹਾਂ 2017 ‘ਚ ਵੀ ਲੋਕਾਂ ਦੀ ਤਰਖਾਹ ‘ਚ 10 ਫੀਸਦੀ ਦਾ ਵਾਧਾ ਹੋ ਸਕਦਾ ਹੈ।

LEAVE A REPLY