6ਨਵੀਂ ਦਿੱਲੀ : ਟਾਟ ਸੰਨਜ਼ ਨੇ ਸਾਈਰਸ ਮਿਸਤਰੀ ਦੀ ਥਾਂ ਇਸ਼ਾਤ ਹੁਸੈਨ ਨੂੰ ਚੇਅਰਮੈਨ ਨਿਯੁਕਤ ਕੀਤਾ ਹੈ| ਜ਼ਿਕਰਯੋਗ ਹੈ ਕਿ ਸਾਈਰਸ ਮਿਸਤਰੀ ਨੂੰ ਟਾਟਾ ਸੰਨਜ਼ ਨੇ ਅਹੁਦੇ ਤੋਂ ਹਟਾ ਕੇ ਰਤਨ ਟਾਟਾ ਨੂੰ ਚਿਰ ਲਈ ਚੇਅਰਮੈਨ ਲਾਇਆ ਸੀ|

LEAVE A REPLY