2ਢਾਕਾ : ਸਾਲ 1997 ਵਿਚ ਟੀ-ਸੀਰੀਜ਼ ਕੰਪਨੀ ਦੇ ਮਾਲਿਕ ਗੁਲਸ਼ਨ ਕੁਮਾਰ ਦੇ ਕਾਤਲ ਨੂੰ ਛੇਤੀ ਹੀ ਭਾਰਤ ਲਿਆਂਦਾ ਜਾਵੇਗਾ| ਗੁਲਸ਼ਨ ਕੁਮਾਰ ਦੇ ਕਾਤਲ ਅਬਦੁਰ ਰਾਊਫ ਨੂੰ ਭਾਰਤ ਲਿਆਉਣ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ| ਰਾਊਫ ਇਸ ਸਮੇਂ ਬੰਗਲਾਦੇਸ਼ ਵਿਚ ਹੈ ਅਤੇ ਉਸ ਨੂੰ ਛੇਤੀ ਹੀ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ|

LEAVE A REPLY