8ਪਟਨਾ  : ਬਿਹਾਰ ਸਮਸਰੀਪੁਰ ਸਟੇਸ਼ਨ ਨੇੜੇ ਵਾਪਰੀ ਇਕ ਘਟਨਾ ਵਿਚ ਟ੍ਰੇਨ ਹੇਠਾਂ ਆਉਣ ਕਾਰਨ 6 ਔਰਤਾਂ ਦੀ ਮੌਤ ਹੋ ਗਈ। ਇਹ ਮੰਦਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਕੁਝ ਔਰਤਾਂ ਛੱਠ ਪੂਜਾ ਕਰਕੇ ਘਰ ਨੂੰ ਪਰਤ ਰਹੀਆਂ ਸਨ। ਇਸ ਦੌਰਾਨ ਜਦੋਂ ਰੇਲ ਦੀ ਪਟੜੀ ਪਾਰ ਕਰ ਰਹੀਆਂ ਸਨ ਤਾਂ ਅਚਾਨਕ ਟ੍ਰੇਨ ਆ ਗਈ, ਜਿਸ ਕਾਰਨ 6 ਔਰਤਾਂ ਦੀ ਮੌਤ ਹੋ ਗਈ।

LEAVE A REPLY