6ਸ੍ਰੀਨਗਰ  : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਅੱਜ ਮੁੜ ਤੋਂ ਜੰਗਬੰਦੀ ਦਾ ਉਲੰਘਣ ਕਰਦਿਆਂ ਪਾਕਿਸਤਾਨ ਨੇ ਮੇਂਢਰ ਸੈਕਟਰ ਵਿਚ ਮੋਰਟਾਰ ਰਾਹੀਂ ਗੋਲੇ ਵਰਸਾਏ। ਪਾਕਿਸਤਾਨ ਅੱਜ ਸਵੇਰੇ ਇਥੋਂ ਦੇ ਰਿਹਾਇਸ਼ੀ ਇਲਾਕਿਆਂ ਵਿਚ ਮੋਰਟਾਰ ਦਾਗੇ। ਇਸ ਦੌਰਾਨ ਭਾਰਤੀ ਸੈਨਾ ਨੇ ਪਾਕਿਸਤਾਨ ਦੀ ਇਸ ਨਾਪਾਕ ਹਰਕਤ ਦਾ ਮੂੰਹ ਤੋੜ ਜਵਾਬ ਦਿੱਤਾ।

LEAVE A REPLY