8ਭੋਪਾਲ  : ਭੋਪਾਲ ਸੈਂਟਰ ਜੇਲ੍ਹ ਤੋਂ ਦੌੜੇ ਸਿਮੀ ਦੇ 8 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਜੇਲ੍ਹ ਤੋਂ ਭੱਜਣ ਮੌਕੇ ਇਹਨਾਂ ਨੇ ਇਕ ਹੈਡਕਾਂਸਟੇਬਲ ਦੀ ਹੱਤਿਆ ਕਰ ਦਿੱਤੀ ਸੀ। ਇਹਨਾਂ ਅੱਤਵਾਦੀਆਂ ਉਤੇ ਦੇਸ਼ਧ੍ਰੋਹ ਦਾ ਮੁਕੱਦਮਾ ਚੱਲ ਰਿਹਾ ਸੀ।

LEAVE A REPLY