9-copyਰੋਸੀਯੋ :  ਕੈਰੇਬੀਅਨ ਸਾਗਨ ‘ਚ ਡੋਮਿਨਿਕਾ ਟਾਪੂ ਦੇ ਏਂਟੀਲਿਜ ਦੀਪਸਮੂਹ ਦੇ ਕੋਲ ਅੱਜ 5.8 ਰਿਕਟਰ ਸਕੇਲ ‘ਤੇ 5.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਵਿਗਿਆਨੀਆਂ ਮੁਤਾਬਕ ਭੂਚਾਲ ਦਾ ਕੇਂਦਰ ਰਾਜਧਾਨੀ ਰੇਸੀਯੋ ਤੋਂ 24 ਕਿਲੋਮੀਟਰ ਦੂਰ ਪੱਛਮ ‘ਚ ਸਥਿਤ ਸੀ। ਹਾਲਾਂਕਿ 5.8 ਤੀਬਰਤਾ ਵਾਲੇ ਭੂਚਾਲੇ ਦੇ ਝਟਕੇ ਕਾਫੀ ਨੁਕਸਾਨ ਕਰਨ ਦੇ ਸਮਰੱਥ ਹੁੰਦੇ ਹਨ ਪਰ ਇਸ ਦਾ ਕੇਂਦਰ ਸਮੁੰਦਰ ਤੱਟ ਤੋਂ 148 ਕਿਲੋਮੀਟਰ ਦੀ ਡੂੰਘਾਈ ‘ਚ ਸੀ, ਜਿਸ ਕਾਰਨ ਇਸ ਦਾ ਪ੍ਰਭਾਵ ਘੱਟ ਹੋ ਗਿਆ।

LEAVE A REPLY