4ਨਵੀਂ ਦਿੱਲੀ   : ਭਾਰਤ ਆਪਣੀ ਤਾਕਤ ਹੋਰ ਵਧਾਉਣ ਜਾ ਰਿਹਾ ਹੈ। ਇਸੇ ਸਬੰਧ ਵਿਚ ਭਾਰਤ ਨੇ ਰੂਸ ਨਾਲ ਅੱਜ 16 ਸਮਝੌਤੇ ਕੀਤੇ ਹਨ। ਭਾਰਤ ਰੂਸ ਤੋਂ 5 ਐਸ-400 ਟ੍ਰਿਮਫ ਖਰੀਦੇਗਾ, ਜਿਹਨਾਂ ਦੀ ਕੀਮਤ 33 ਹਜ਼ਾਰ ਕਰੋੜ ਰੁਪਏ ਹੈ। ਇਸ ਤੋਂ ਇਲਾਵਾ 200 ਕਾਮੋਵ ਹੈਲੀਕਾਪਟਰ ਵੀ ਰੂਸ ਭਾਰਤ ਨੂੰ ਦੇਵੇਗਾ।

LEAVE A REPLY