1ਅੰਮ੍ਰਿਤਸਰ : ਅਕਾਲੀ ਦਲ ‘ਚੋਂ ਮੁਅੱਤਲ ਕੀਤੇ ਗਏ ਆਗੂ ਇੰਦਰਬੀਰ ਸਿੰਘ ਬੁਲਾਰੀਆ ਨੇ ਆਖਿਰਕਾਰ ਕਾਂਗਰਸ ਦਾ ਪੰਜ ਫੜ੍ਹ ਲਿਆ ਹੈ। ਬੁਲਾਰੀਆ ਨੇ ਸ਼ਨੀਵਾਰ ਨੂੰ ਆਪਣੇ ਵਿਧਾਇਕੀ ਤੋਂ ਅਸਤੀਫਾ ਦਿੱਤਾ ਸੀ। ਬੁਲਾਰੀਆ ਅੰਮ੍ਰਿਤਸਰ ਦੇ ਹਲਕਾ ਦੱਖਣੀ ਤੋਂ ਵਿਧਾਇਕ ਸਨ। ਬੁਲਾਰੀਆ ਨੇ ਆਪਣਾ ਅਸਤੀਫਾ ਲਿਖਤੀ ਰੂਪ ਵਿਚ ਸਪੀਕਰ ਨੂੰ ਭੇਜਿਆ ਸੀ।

LEAVE A REPLY