ਪਾਕਿਸਤਾਨ ਵਲੋਂ ਜੰਗਬੰਦੀ ਦਾ ਮੁੜ ਉਲੰਘਣ, ਭਾਰਤੀ ਜਵਾਨ ਜ਼ਖ਼ਮੀ

2ਸ੍ਰੀਨਗਰ : ਭਾਰਤ ਦੇ ਪੜੌਸੀ ਦੇਸ਼ ਪਾਕਿਸਤਾਨ ਵਲੋਂ ਲਗਾਤਾਰ ਜੰਗਬੰਦੀ ਦਾ ਉਲੰਘਣ ਜਾਰੀ ਹੈ। ਪਾਕਿਸਤਾਨ ਨੇ ਅੱਜ ਮੁੜ ਤੋਂ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਵਿਚ ਗੋਲੀਬਾਰੀ ਕੀਤੀ। ਅਧਿਕਾਰੀਆਂ ਅਨੁਸਾਰ ਇਸ ਗੋਲੀਬਾਰੀ ਵਿਚ ਭਾਰਤੀ ਸੈਨਾ ਦਾ ਇਕ ਜਵਾਨ ਜ਼ਖਮੀ ਹੋ ਗਿਆ।

LEAVE A REPLY