8ਵਾਸ਼ਿੰਗਟਨ   : ਅਮਰੀਕਾ ਅਤੇ ਗੱਠਜੋੜ ਫੌਜ ਦੀ ਇਰਾਕ ਅਤੇ ਸੀਰੀਆ ‘ਚ ਅੱਤਵਾਦੀ ਸੰਗਠਨ ਆਈ. ਐੱਸ. ਵਿਰੁੱਧ ਹਵਾਈ ਕਾਰਵਾਈ ‘ਚ ਪਿਛਲੇ ਇੱਕ ਮਹੀਨੇ ‘ਚ 18 ਨੇਤਾ ਮਾਰੇ ਗਏ ਹਨ। ਜਾਣਕਾਰੀ ਮੁਤਾਬਕ ਸੀਰੀਆ ਅਤੇ ਇਰਾਕ ‘ਚ ਅਮਰੀਕੀ ਫੌਜ ਦੇ ਬੁਲਾਰੇ ਕਰਨਲ ਜਾਨ ਡਾਰਰੀਆਨ ਨੇ ਕਿਹਾ ਕਿ ਪਿਛਲੇ ਤੀਹ ਦਿਨਾਂ ‘ਚ ਗੱਠਜੋੜ ਫੌਜ ਦੀ ਹਵਾਈ ਕਾਰਵਾਈ ‘ਚ 18 ਨੇਤਾ ਮਾਰੇ ਗਏ ਹਨ, ਜਿਸ ‘ਚ 13 ਦੀ ਮੌਤ ਇਰਾਕ ਦੇ ਮੋਸੁਲ ‘ਚ ਹੋਈ ਹੈ। ਉਨ੍ਹਾਂ ਕਿਹਾ ਕਿ ਮਾਰੇ ਗਏ ਆਈ. ਐੱਸ. ਦੇ ਨੇਤਾਵਾਂ ‘ਚ ਅੱਤਵਾਦੀ ਕਮਾਂਡਰ ਅਤੇ ਵਿਦੇਸ਼ੀ ਅੱਤਵਾਦੀ ਸ਼ਾਮਲ ਹਨ।

LEAVE A REPLY