thudi-sahat-300x150ਕੱਦੂ ਦੇ ਬੀਜ ‘ਚ ਜ਼ਿੰਕ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਕੇ ਪ੍ਰਜਨਨ ਸਮਰੱਥਾ ਨੂੰ ਵਧਾਉਂਦਾ ਹੈ। ਇਸ ਲਈ ਕੱਦੂ ਦੇ ਬੀਜਾਂ ਦੀ ਵਰਤੋਂ ਕਰਨੀ ਪੁਰਸ਼ਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ। ਨਾਮਰਦੀ ਦੇ ਸ਼ਿਕਾਰ ਪੁਰਸ਼ਾਂ ‘ਚ ਜ਼ਿੰਕ ਦੀ ਕਮੀ ਕਾਰਨ ਸੈਕਸ਼ੂਅਲ ਹਾਰਮੋਨਜ਼ ‘ਟੈਸਟੋਸਟੇਰੋਨ’ ਘੱਟ ਬਣਦਾ ਹੈ।
ਸੂਰਜਵੰਸ਼ੀ ਦਵਾਖ਼ਾਨੇ ਦੇ ਖ਼ਾਨਦਾਨੀ ਆਯੁਰਵੈਦਿਕ ਹਕੀਮ ਸਾਹਿਬ ਦਾ ਕਹਿਣਾ ਹੈ ਕਿ ਕੱਦੂ ਦੇ ਬੀਜਾਂ ਦੀ ਵਰਤੋਂ ਕਰਨ ਨਾਲ ਸੈੱਕਸ ਲਾਈਫ਼ ਵਧੀਆ ਹੁੰਦੀ ਹੈ ਅਤੇ ਇਹ ਫ਼ਰਟਿਲਿਟੀ, ਪੋਟੇਂਸੀ ਅਤੇ ਸੈੱਕਸ ਡਰਾਈਵ ਨੂੰ ਵੀ ਵਧਾਉਂਦੇ ਹਨ। ਕੱਦੂ ਦੇ ਬੀਜਾਂ ‘ਚ ਕਈ ਤਰ੍ਹਾਂ ਦੇ ਮਿਨਰਲਜ਼ ਪਾਏ ਜਾਂਦੇ ਹਨ ਜਿਵੇਂ ਮੈਗਨੀਜ਼ੀਅਮ, ਪੋਟਾਸੀਅਮ, ਫ਼ਾਸਫ਼ੋਰਸ, ਜ਼ਿੰਕ, ਫ਼ਾਈਬਰ, ਸੇਲੇਨਿਯਮ, ਆਦਿ। ਸੇਲੇਨਿਯਮ ਐਂਟੀਔਕਸੀਡੈਂਟ ਦਾ ਕੰਮ ਕਰਦਾ ਹੈ ਜੋ ਸ਼ਰੀਰ ਨੂੰ ਫ਼ਰੀ ਸੈੱਲ ਡੈਮੇਜ ਤੋਂ ਬਚਾਉਂਦਾ ਹੈ। ਸੇਲੇਨਿਯਮ ਪੁਰਸ਼ਾਂ ਨੂੰ ਪ੍ਰੋਪਟ੍ਰੈਟ ਕੈਂਸਰ ਤੋਂ ਵੀ ਬਚਾਉਂਦਾ ਹੈ ਜੋ ਕਿ ਮਰਦਾਨਾ ਕਮਜ਼ੋਰੀ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਕੱਦੂ ਦੇ ਬੀਜ ਪ੍ਰੋਸਟ੍ਰੇਟ ਦੇ ਸਿਹਤ ਲਈ ਬਹੁਤ ਚੰਗਾ ਸਪਲੀਮੈਂਟ ਹੈ। ਇਹ ਅੰਤੜੀਆਂ ‘ਚ ਪਾਏ ਜਾਣ ਵਾਲੇ ਕੀੜਿਆਂ ਜਿਵੇਂ ਕੀ ਟੇਪਵਾਰਮ ਆਦਿ ਨੂੰ ਖ਼ਤਮ ਕਰ ਦਿੰਦੇ ਹਨ। ਇਨ੍ਹਾਂ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਹ ਖ਼ਾਸੀ ਨੂੰ ਘੱਟ ਕਰ ਕੇ ਸਰੀਰ ਨੂੰ ਇਨਫ਼ੈਕਸ਼ਨ ਤੋਂ ਬਚਾਉਂਦੇ ਹਨ।
ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਗਈ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਐਲਰਜੀ, ਐਜ਼ਮਾ, ਪ੍ਰੀ ਮੈਚਿਓਰ ਈਜੈਕੁਲੇਸ਼ਨ ਭਾਵ ਸ਼ੀਘਰ ਪਤਨ, ਕਣਕ ਤੋਂ ਐਲਰਜੀ, ਥਾਇਰੌਇਡ, ਬਲੱਡ ਪ੍ਰੈਸ਼ਰ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਸਿਰਫ਼ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਕੀਤਾ ਜਾ ਰਿਹਾ।
ਰੋਗੀ ਨੂੰ ਸਾਰੀ ਉਮਰ ਦਵਾਈਆਂ ਦੇ ਸਹਾਰੇ ਰਹਿਣਾ ਪੈਂਦਾ ਹੈ ਪਰ ਸੂਰਜਵੰਸ਼ੀ ਦੇ ਸ਼ੁੱਧ ਆਯੁਰਵੈਦਿਕ, ਯੂਨਾਨੀ, ਚਾਈਨੀਜ਼ ਤੇ ਕੋਰੀਅਨ ਇਲਾਜ ਪ੍ਰਣਾਲੀ ਦੀ ਖ਼ਾਸੀਅਤ ਇਹ ਹੈ ਕਿ ਜੋ ਬੀਮਾਰੀ ਮਰੀਜ਼ ਲੈ ਕੇ ਆਉਂਦਾ ਹੈ, ਉਸ ਬੀਮਾਰੀ ਲਈ ਮਰੀਜ਼ ਨੂੰ ਦੋਬਾਰਾ ਸਾਰੀ ਉਮਰ ਦਵਾਈ ਖਾਣ ਦੀ ਲੋੜ ਨਹੀਂ ਪੈਂਦੀ। ਫ਼ਿਰ ਉਹ ਮਰਦਾਨਾ ਕਮਜ਼ੋਰੀ ਹੋਵੇ, ਸ਼ੂਗਰ ਹੋਵੇ ਜਾਂ ਬਲੱਡ ਪ੍ਰੈਸ਼ਰ, ਥਾਇਰੌਇਡ ਹੋਵੇ ਜਾਂ ਗਠੀਆ, ਦਮਾ ਹੋਵੇ ਜਾਂ ਕਣਕ ਦੀ ਐਲਰਜੀ, ਔਰਤਾਂ ਦੀ ਬੱਚੇਦਾਨੀ ਜਾਂ ਛਾਤੀ ਦੀ ਰਸੌਲੀ, ਉਨ੍ਹਾਂ ਦੀਆਂ ਛਾਤੀਆਂ ਛੋਟੀਆਂ ਜਾਂ ਸੁੱਕੀਆਂ ਹੋਈਆਂ, ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ ਸਾਡੀ 150 ਡੌਲਰ ਦੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਫ਼ੌਲਾਦੀ ਨੁਸਖ਼ੇ ਨਾਲ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀਅ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਇਸ਼ਤਿਹਾਰ ਦੇਖੋ।

LEAVE A REPLY