download-300x150ਸਵੇਰੇ 9 ਵੱਜਦੇ-ਵੱਜਦੇ ਫ਼ਿਲਮ ਦੀ ਪੂਰੀ ਯੂਨਿਟ ਜਮ੍ਹਾ ਹੋ ਗਈ। ਤਿੰਨੇ ਕੈਮਰਾਮੈਨ, ਲਾਈਟਸਮੈਨ, ਮੇਕਅਪਮੈਨ, ਸੱਤ ਨਾਇਕਾਵਾਂ, ਸਹਾਇਕ ਨਿਰਦੇਸ਼ਕ, ਸਪੋਰਟ ਬੁਆਏਜ਼ ਅਤੇ ਹੋਰ ਆ ਗਏ ਅਤੇ ਨਿਰਦੇਸ਼ਕ ਰਾਜਾ ਨੇ ਸੰਤੁਸ਼ਟੀ ਦਾ ਸਾਹ ਲਿਆ। ਨੇੜੇ ਖੜ੍ਹੇ ਸਹਾਇਕ ਵੱਲ ਦੇਖ ਕੇ ਉਹ ਮੁਸਕਰਾਇਆ, ਇਹ ਹੁੰਦਾ ਹੈ ਨਵੇਂ ਆਰਟਿਸਟਾਂ ਦੇ ਨਾਲ ਕੰਮ ਕਰਨ ਦਾ ਲਾਭ। ਦੇਖੋ ਸਾਡੀਆਂ ਸੱਤੇ ਹੀਰੋਇਨਾਂ ਆ ਗਈਆਂ ਵਕਤ ਤੇ। ਇਹਨਾਂ ਵਿੱਚ ਕੋਈ ਵੱਡਾ ਨਾਂ ਜਾਂ ਨਾਮੀ ਚਿਹਰਾ ਹੁੰਦਾ, ਤਾਂ ਘੰਟਿਆਂ ਇੰਤਜ਼ਾਰ ਕਰਨਾ ਪੈਂਦਾ।
ਅਸਿਸਟੈਂਟ ਡਾਇਰੈਕਟਰ ਹੱਸਿਆ, ਤੁਸੀਂ ਸਹੀ ਕਹਿ ਰਿਹਾ ਹੈ, ਤਹਿ ਸ਼ੁਦਾ ਵਕਤ ਤੇ ਕੰਮ ਆਰੰਭ ਹੋਣਾ ਸ਼ੁਭ ਹੁੰਦਾ ਹੈ। ਰਾਜਾ ਨੇ ਆਪਣੇ ਬੈਗ ਤੋਂ ਸਕਰਿਪਟ ਕੱਢੀ। ਸ਼ੂਟਿੰਗ ਦੇ ਪਹਿਲੇ ਸ਼ਡਿਊਲ ਤੇ ਸਰਸਰੀ ਨਜ਼ਰ ਮਾਰੀ। ਫ਼ਿਰ ਉਸ ਵੱਲ ਵੱਧ ਗਿਆ, ਜਿੱਧਰ ਸੱਤੇ ਨਾਇਕਾਵਾਂ ਬੈਠੀਆਂ ਗੱਪਾਂ ਮਾਰ ਰਹੀਆਂ ਸਨ। ਰਾਜਾ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ, ਇਹ ਸਿਰਫ਼ ਉਹੀ ਜਾਣਦਾ ਸੀ। ਸੱਤਾ ਲੜਕੀਆਂ ਨੂੰ ਡੂੰਘੀ ਨਜ਼ਰ ਨਾਲ ਦੇਖਣ ਤੋਂ ਬਾਅਦ ਰਾਜਾ ਦੀ ਦ੍ਰਿਸ਼ਟੀ ਜੂਨੀ ਤੇ ਸਥਿਰ ਹੋਈ। ਪੱਚੀ ਸਾਲਾ ਲੜਕੀ ਜੂਨੀ, ਪਤਲਾ ਸਰੀਰ, ਲੰਮੇ ਵਾਲ ਅਤੇ ਆਕਰਸ਼ਕ ਸਰੀਰ। ਰਾਜਾ ਨੇ ਪੁਕਾਰਿਆ- ਜੂਨੀ। ਜੂਨੀ ਤੁਰੰਤ ਕੁਰਸੀ ਤੋਂ ਉਠ ਕੇ ਰਾਜਾ ਦੇ ਕੋਲ ਆ ਖੜ੍ਹੀ ਹੋਈ, ਸਰ
ਬਾਥ ਸੀਨ ਹੈ ਜੋ ਸਭ ਤੋਂ ਪਹਿਲਾਂ ਤੁਹਾਡੇ ਤੇ ਸ਼ੂਟ ਕੀਤਾ ਜਾਵੇਗਾ। ਜੂਨੀ ਰਾਜਾ ਦੇ ਪਿੱਛੇ ਤੁਰ ਪਈ। ਅੰਦਰ ਗਏ ਜੂਨੀ ਨੇ ਸਾਰੀ ਡ੍ਰੈਸ ਉਤਾਰੀ। ਜਦੋਂ ਤੱਕ ਸ਼ੂਟਿੰਗ ਦੇ ਲਈ ਬਾਥਰੂਮ ਤਿਆਰ ਹੋਇਆ, ਜੂਨੀ ਆ ਗਈ। ਹਾਲ ਵਿੱਚ ਉਹ ਨਗਨ ਆਈ ਸੀ। ਇੱਥੇ ਕਈ ਇਸਤਰੀ-ਪੁਰਸ਼ ਸਨ ਪਰ ਜੂਨੀ ਨੂੰ ਬਿਲਕੁਲ ਸੰਕੋਚ ਨਹੀਂ ਸੀ।
ਕੋਲਕਾਤਾ ਅਜਿਹਾ ਮਹਾਂਨਗਰ ਹੈ, ਜਿੱਥੇ ਤਕਰੀਬਨ ਰੋਜ਼ ਹੀ ਕਿਸੇ ਨਾ ਕਿਸੇ ਫ਼ਿਲਮ ਦੀ ਸ਼ੂਟਿੰਗ ਹੁੰਦੀ ਹੈ। ਕਿਤੇ ਬੰਗਲਾ ਫ਼ਿਲਮ ਦੀ ਸ਼ੂਟਿੰਗ, ਕਿਤੇ ਹਿੰਦੀ ਅਤੇ ਕਿਸੇ ਹੋਰ ਭਾਸ਼ਾ ਦੀ ਸ਼ੂਟਿੰਗ। ਸਟੂਡੀਓ ਤੋਂ ਇਲਾਵਾ ਇਨਡੋਰ ਅਤੇ ਆਊਟਡੋਰ ਸ਼ੂਟਿੰਗ ਹੋਣਾ ਆਮ ਗੱਲ ਹੈ। ਕੋਲਕਾਤਾ ਵਾਸੀ ਸ਼ੂਟਿੰਗ ਦੇਖਣ ਦੇ ਸ਼ੌਕੀਨ ਹਨ। ਉਹ ਸ਼ੂਟਿੰਗ ਸਪਾਟ ਤੇ ਜਾ ਕੇ ਝਗੜਾ ਨਹੀਂ ਕਰਦੇ, ਨਾ ਫ਼ਿਲਮ ਯੂਟਿਨ ਨੁੰ ਪ੍ਰੇਸ਼ਾਨ ਕਰਦੇ ਹਨ, ਇਯ ਕਰਕੇ ਨਿਰਮਾਤਾ-ਨਿਰਦੇਸ਼ਕ ਉਹਨਾਂ ਨੂੰ ਸ਼ੂਟਿੰਗ ਦੇਖਣ ਤੋਂ ਇਨਕਾਰ ਨਾ ਕਰਦੇ ਨਾ ਸਪਾਟ ਤੋਂ ਭਜਾਉਂਦੇ ਹਨ। ਕਿਸੇ ਸੂਤਰ ਤੋਂ ਪਤਾ ਲੱਗਿਆ ਕਿ ਦਿਸ਼ਾਰੀ ਬਿਲਡਿੰਗ ਦੇ ਚੌਥੇ ਫ਼ਲੋਰ ਤੇ ਸ਼ੂਟਿੰਗ ਹੋ ਰਹੀ ਹੈ। ਅੰਤ ਸੁਭਾਸ਼ ਸ਼ੂਟਿੰਗ ਦੇਖਣ ਦਿਸ਼ਾਰੀ ਪਹੁੰਚ ਗਿਆ।
ਸੁਭਾਸ਼ ਵਰਗੇ ਦੂਜੇ ਸ਼ੌਕੀਨਾਂ ਨੂੰ ਵੀ ਦਿਸ਼ਾਰੀ ਵਿੱਚ ਛੋਟੇ ਬਜਟ ਦੀ ਕਿਸੇ ਫ਼ਿਲਮ ਦੀ ਸ਼ੂਟਿੰਗ ਹੋਣ ਦੀ ਜਾਣਕਾਰੀ ਸੀ। ਅਖੀਰ ਬਹੁਤ ਸਾਰੇ ਲੋਕ ਸ਼ੂਟਿੰਗ ਦੇਖਣ ਦਿਸ਼ਾਰੀ ਪਹੁੰਚੇ ਸਨ। ਇਹ ਅਲੱਗ ਗੱਲ ਹੈ ਕਿ ਮੇਨ ਗੇਟ ਤੇ ਖੜ੍ਹੇ ਹੱਟੇ-ਕੱਟੇ ਗਾਰਡ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ।
ਫ਼ਿਲਮ ਵਿੱਚ ਨਾ ਕੋਈਹ ਨਾਮਚੀਨ ਸਟਾਰ ਸੀ, ਨਾ ਕੋਈ ਜਾਣੀ ਪਛਾਣ ਹੀਰੋਇਨ। ਡਾਇਰੈਕਟਰ ਰਾਜਾ ਦਾ ਨਾਂ ਵੀ ਸੁਭਾਸ਼ ਨੇ ਪਹਿਲਾਂ ਕਦੀ ਨਾ ਸੁਣਿਆ, ਨਾ ਪੜ੍ਹਿਆ। ਕੁਝ ਲੋਕਾਂ ਤੋਂ ਉਸਨੇ ਪੁੱਛਿਆ ਵੀ- ਰਾਜਾ ਨੇ ਕਿਹੜੀਆਂ ਫ਼ਿਲਮਾਂ ਬਣਾਈਆਂ ਹਨ ਜਾਂ ਕਿਸ ਨਿਰਦੇਸ਼ਕ ਦਾ ਸਹਾਇਕ ਰਿਹਾ ਹੈ ਪਰ ਕਿਸੇ ਦੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਸੀ।
ਕੁਝ ਵੀ ਸੀ, ਸ਼ੂਟਿੰਗ ਹੋ ਰਹੀ ਸੀ ਅਤੇ ਸੁਭਾਸ਼ ਨੂੰ ਉਸਨੇ ਦੇਖਣਾ ਸੀ, ਅਖੀਰ ਦਿਸ਼ਾਰੀ ਦੇ ਅੰਦਰ ਜਾ ਕੇ ਸ਼ੂਟਿੰਗ ਦੇਖਣ ਦੇ ਲਈ ਉਸਨੇ ਸਕੀਮ ਲੜਾਈ। ਉਹ ਲੰਮਾ-ਤਕੜਾ ਜਵਾਨ ਸੀ, ਸ਼ਖਸੀਅਤ ਵੀ ਰੋਅਬਦਾਰ ਸੀ। ਅਖੀਰ ਉਹ ਲੋਕਾਂ ਦੀ ਭੀੜ ਨੂੰ ਹਟਾਉਂਦੇ ਹੋਏ ਰੋਅਬ ਭਰੇ ਅੰਦਾਜ਼ ਵਿੱਚ ਸਕਿਊਰਟੀ ਗਾਰਡ ਦੇ ਕੋਲ ਪਹੁੰਚਿਆ ਅਤੇ ਉਸਨੂੰ ਪੁੱਛਿਆ, ਕਿਉਂ ਸਭ ਠੀਕ ਚੱਲ ਰਿਹਾ ਹੈ ਨਾ?
ਜਦੋਂ ਤੱਕ ਬਾਥ ਸੀਨ ਪੂਰਾ ਹੋਇਆ, ਸੁਭਾਸ਼ ਦੇਖਦਾ ਰਿਹਾ। ਹੀਰੋ ਨੂੰ ਰੈਡੀ ਕਰਨ ਦੇ ਲਈ ਸਹਾਇਕ ਨਿਰਦੇਸ਼ਕ ਇੰਜੈਕਸ਼ਨ ਨਾਲ ਸਰਿੰਜ ਭਰਨ ਲੱਗਿਆ, ਤਾਂ ਉਹ ਹਾਲ ਤੋਂ ਬਾਹਰ ਨਿਕਲ ਆਇਆ ਅਤੇ ਫ਼ਿਰ ਗੇਟ ‘ਤੇ ਤਾਇਨਾਤ ਸਕਿਊਰਟੀ ਗਾਰਡ ਦਾ ਸਲਿਊਟ ਲੈਂਦੇ ਹੋਏ ਬਾਹਰ ਕੱਢਿਆ ਗਿਆ।
ਕੋਲਕਾਤਾ ਦੇ ਨਾਗਰਿਕ ਆਪਣੀ ਜਾਗਰੂਕਤਾ ਦੇ ਲਈ ਪ੍ਰਸਿੱਧ ਹਨ। ਆਪਣੀਆਂ ਅੱਖਾਂ ਨਾਲ ਇਹ ਕੋਈ ਮਾੜਾ ਜਾਂ ਗਲਤ ਕੰਮ ਹੁੰਦਾ ਨਹੀਂ ਦੇਖ ਸਕਦੇ। ਸੁਭਾਸ਼ ਵੀ ਬਰਦਾਸ਼ਤ ਨਾ ਕਰ ਸਕਿਆ। ਉਸਨੇ ਆਪਣੇ ਮੋਬਾਇਲ ਤੇ ਡੀ. ਸੀ. ਨੂੰ ਫ਼ੋਨ ਲਗਾਇਆ ਅਤੇ ਦਿਸ਼ਾਰੀ ਵਿੱਚ ਹੋ ਰਹੀ ਅਸ਼ਲੀਲ ਫ਼ਿਲਮ ਦੀ ਸ਼ੂਟਿੰਗ ਦੀ ਜਾਣਕਾਰੀ ਦਿੱਤੀ। ਬਾਰੂਈ ਨੇ ਪ੍ਰਾਪਤ ਸੂਚਨਾ ਨਾਲ ਡੀ. ਸੀ. ਪੀ. ਸ਼ਿਵਾਨੀ ਤਿਵਾੜੀ ਨੂੰ ਜਾਣੂ ਕਰਾਉਂਦੇ ਹੋਏ ਦਿਸ਼ਾਰੀ ਪਹੁੰਚਕੇ ਉਚਿਤ ਕਰਵਾਈ ਕਰਨ ਲਈ ਕਿਹਾ।
ਬਾਰੂਈ ਤੋਂ ਪ੍ਰਾਪਤ ਸੂਚਨਾ ਤੇ ਡੀ. ਸੀ. ਪੀ. ਨੇ ਕਾਰਵਾਈ ਆਰੰਭ ਕੀਤੀ। ਸ਼ਿਵਾਨੀ ਤਿਵਾੜੀ ਨੂੰ ਕਿਸੇ ਸ਼ੂਟਿੰਗ ਦੀ ਜਾਣਕਾਰੀ ਨਹੀਂ ਸੀ। ਫ਼ਿਲਮ ਦੀ ਸ਼ੂਟਿੰਗ ਦੇ ਲਈ ਪਹਿਲਾਂ ਹੀ ਪੁਲਿਸ ਅਤੇ ਪ੍ਰਸ਼ਾਸਨ ਤੋਂ ਆਗਿਆ ਲੈਣੀ ਪੈਂਦੀ ਹੈ। ਜੇਕਰ ਉਹਨ ਾਂਲੋਕਾਂ ਨੇ ਦਿਸ਼ਾਰੀ ਵਿੱਚ ਸ਼ੂਟਿੰਗ ਦੀ ਆਗਿਆ ਲਈ ਹੁੰਦੀ ਤਾਂ ਉਸਦੀ ਸੂਚਨਾ ਸ਼ਿਵਾਨੀ ਤਿਵਾੜੀ ਨੂੰ ਹੁੰਦੀ ਅਤੇ ਉਹਨਾਂ ਨੇ ਪੁਲਿਸ ਦਾ ਬੰਦੋਬਸਤ ਕਰਨਾ ਸੀ। ਪ੍ਰਸ਼ਾਸਨ ਦੀ ਆਗਿਆ ਤੋਂ ਬਿਨਾਂ ਸ਼ੂਟਿੰਗ ਕਰਨਾ ਗੈਰ ਕਾਨੂੰਨੀ ਸੀ।
ਸ਼ਿਵਾਨੀ ਨੇ ਤੁਰੰਤ ਇਕ ਛਾਪਾ ਮਾਰ ਪਾਰਟੀ ਦਾ ਗਠਨ ਕੀਤਾ ਅਤੇ ਦਿਸ਼ਾਰੀ ‘ਤੇ ਰੇਡ ਮਾਰ ਦਿੱਤੀ। ਇਸ ਵਾਰ ਸਕਿਊਰਟੀ ਗਾਰਡ ਕਿਸੇ ਨੂੰ ਰੋਕਣ ਦਾ ਹੌਸਲਾ ਨਹੀਂ ਕਰ ਸਕਿਆ। ਪੁਲਿਸ ਦੇ ਲਈ ਉਸਨੇ ਖੁਦ ਗੇਟ ਖੋਲ੍ਹ ਦਿੱਤਾ। ਪੁਲਿਸ ਟੀਮ ਚੌਥੀ ਮੰਜ਼ਿਲ ਤੇ ਪਹੁੰਚੀ ਤਾਂ ਉਥੇ ਅਸ਼ਲੀਲਤਾ ਦਾ ਨੰਗਾ ਨਾਚ ਹੋ ਰਿਹਾ ਸੀ।
ਜੂਨੀ ਅਤੇ ਗੌਤਮ ਇਕ ਕਮਰੇ ਵਿੱਚ ਘੋਰ ਅਸ਼ਲੀਲਤਾ ਕਰ ਰਹੇ ਸਨ। ਦੂਜੇ ਜੋੜੇ ਵੀ ਨੰਗੇ ਹੋ ਕੇ ਆਪਸ ਵਿੱਚ ਲੱਗੇ ਹੋਏ ਸਨ। ਸੰਭਵ ਹੈ ਗਰੁੱਪ ਸੈਕਸ ਸ਼ੂਟ ਕੀਤਾ ਜਾ ਰਿਹਾ ਸੀ। ਨਾ ਕਿਸੇ ਨੂੰ ਸ਼ਰਮ ਸੀ, ਨਾ ਲਿਹਾਜ। ਸਭ ਆਪਣੀ ਆਪਣੀ ਮਸਤੀ ਵਿੱਚ ਮਸਤ ਸਨ।
ਪੁਲਿਸ ਨੂੰ ਦੇਖਦੇ ਹੀ ਹਾਲ ਵਿੱਚ ਹੰਗਾਮਾ ਮੱਚ ਗਿਆ। ਖੁਦ ਨੂੰ ਬਚਾਉਣ ਦੀ ਚਿੰਤਾ ਹੋਵੇ ਤਾਂ ਕੱਪੜਿਆਂ ਦੀ ਹੋਸ਼ ਕਿਸਨੂੰ ਰਹਿੰਦੀ ਹੈ। ਪੁਲਿਸ ਤੋਂ ਬਚਣ ਲਈ ਇਸਤਰੀ-ਪੁਰਸ਼ ਨਿਰਵਸਤਰ ਹੀ ਭੱਜਣ ਲੱਗੇ। ਇਹ ਅਲੱਗ ਗੱਲ ਹੈ ਕਿ ਪੁਲਿਸ ਦਾ ਘੇਰਾ ਤੋੜ ਕੇ ਕੋਈ ਭੱਜ ਨਾ ਸਕਿਆ। ਕੱਪੜੇ ਪਾਉਣ ਦੀ ਆਗਿਆ ਦੇ ਕੇ ਸਭ ਨੂੰ ਬੰਦੀ ਬਣਾ ਲਿਆ ਗਿਆ।
ਸੱਤ ਲੜਕੀਆਂ ਸਮੇਤ ਫ਼ਿਲਮ ਯੂਨਿਟ ਦੇ 28 ਪੁਰਸ਼ਾਂ ਨੂੰ ਬੰਦੀ ਬਣਾਇਆ ਗਿਆ। ਉਹਨਾਂ ਵਿੱਚ ਫ਼ਿਲਮ ਦੇ ਨਿਰਦੇਸ਼ਕ ਰਾਜਾ, ਤਿੰਨੇ ਕੈਮਰਾਮੈਨ ਅਤੇ ਫ਼ਿਲਮ ਨਿਰਮਾਣ ਨਾਲ ਜੁੜੇ ਦੂਜੇ ਟਕਨੀਸ਼ੀਅਨ ਵੀ ਸ਼ਾਮਲ ਸਨ। ਤਿੰਨ ਡਿਜ਼ੀਟਲ ਮੂਵੀ ਕੈਮਰੇ, ਮੇਕਅਕ ਬਾਕਸ, ਲਾਈਟਾਂ ਆਦਿ ਵੀ ਬਰਾਮਦ ਹੋਈਹਆਂ। 56 ਬਲੂ ਫ਼ਿਲਮਾਂ ਦੀ ਕਪਲਿਪਿੰਗ ਵੀ ਬਰਾਮਦ ਕਰ ਲਈ।ਬੰਦੀ ਬਣਾ ਕੇ ਦੋਸ਼ੀਆਂ ਨੂੰ ਵਿਦਿਆ ਨਗਰ ਸਥਿਤ ਖੁਫ਼ੀਆ ਵਿਭਾਗ ਦੇ ਦਫ਼ਤਰ ਲਿਜਾਇਆ ਗਿਆ।
ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਗਿਰੋਹ ਦਾ ਸਰਗਣਾ ਸੋਨਾਰਪੁਰ ਦੱਖਣ 24 ਪਰਗਨਾ ਨਿਵਾਸੀ ਰਾਜਾ ਸੀ। ਫ਼ਿਲਮ ਨਿਰਦੇਸ਼ਕ ਬਣਨਾ ਉਸਦਾ ਸੁਪਨਾ ਸੀ। ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸਨੇ ਬੰਗਲਾ ਅਤੇ ਹਿੰਦੀ ਫ਼ਿਲਮਾਂ ਵਿੱਚ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣੀ। ਉਹ ਸਟ੍ਰਗਲਰ ਦਾ ਸਟ੍ਰਗਲਰ ਹੀ ਰਹਿ ਗਿਆ। ਇਸ ਤੋਂ ਬਾਅਦ ਪੈਸਾ ਕਮਾਉਣ ਦੇ ਲਈ ਉਹ ਬਲੂ ਫ਼ਿਲਮਾਂ ਬਣਾਉਣ ਲੱਗਿਆ।
ਰਾਜਾ ਦੀ ਵਾਕਫ਼ੀਅਕ ਕੁਝ ਅਜਿਹੀਆਂ ਲੜਕੀਆਂ ਨਾਲ ਸੀ, ਜੋ ਆਈਆਂ ਤਾਂ ਅਭਿਨੇਤਰੀ ਬਣਨ ਲਈ ਸਨ ਪਰ ਕਿਸਮਤ ਨੇ ਸਾਥ ਨਾ ਦਿੱਤਾ। ਕੁਝ ਲੜਕੀਆਂ ਛੋਟੇ ਪੱਧਰ ਤੇ ਮਾਡਲਿੰਗ ਕਰਨ ਲੱਗੀਆਂ ਸਨ ਅਤੇ ਕੁਝ ਲੜਕੀਆਂ ਦੇਹ-ਵਪਾਰ ਨਾਲ ਜੁੜ ਗਈਆਂ। ਰਾਜਾ ਨੇ ਅਜਿਹੀਆਂ ਲੜਕੀਆਂ ਨੂੰ ਬਲੂ ਫ਼ਿਲਮ ਕਰਨ ਲਈ ਮਨਾਇਆ। ਕੁਝ ਲੜਕੇ ਵੀ ਅਜਿਹੇ ਸਨ ਜੋ ਪੈਸੇ ਲਈ ਕੰਮ ਕਰਨਾ ਚਾਹੁੰਦੇ ਸਨ। ਇਸ ਤੋਂ ਬਾਅਦ ਰਾਜਾ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਛਪਵਾਏ। ਇਸ਼ਤਿਹਾਰ ਪੜ੍ਹ ਕੇ ਫ਼ਿਲਮਾਂ ਵਿੱਚ ਕੰਮ ਕਰਨ ਦੀਆਂ ਚਾਹਵਾਨ ਲੜਕੀਆਂ ਉਸ ਨਾਲ ਸੰਪਰਕ ਕਰਦੀਆਂ। ਉਹ ਪਹਿਲਾਂ ਹੀ ਆਪਣੀ ਇੱਛਾ ਦੇ ਸਿਖਰ ਤੇ ਸਨ। ਪਕੜੀਆਂ ਗਈਆਂ ਲੜਕੀਆਂ ਬਾਂਕੁਡਾ, ਬੀਰਭੂਮ ਅਤੇ ਮੈਦਨੀਪੁਰ ਦੀਆਂ ਸਨ। ਕਿਸੇ ਦੀਆਂ ਅੱਖਾਂ ਵਿੱਚ ਹਾਲੀਵੁੱਡ ਹੀਰੋਇਨ ਬਣਨ ਦਾ ਸੁਪਨਾ ਸੀ ਅਤੇ ਕਿਸੇ ਦਾ ਸਨੀ ਲਿਓਨੀ ਵਰਗੀ ਬਣਨ ਦਾ।

LEAVE A REPLY