8ਨਵੀਂ ਦਿੱਲੀ  : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਲੀਡਰ ਸ਼ੀਲਾ ਦੀਕਸ਼ਤ ਨੂੰ ਯੁਪੀ ਪ੍ਰਦੇਸ਼ ਦੀ ਪ੍ਰਧਾਨਗੀ ਸੌਂਪੀ ਜਾ ਸਕਦੀ ਹੈ। ਰਾਜਨੀਤਕ ਗਲਿਆਰਾਂ ਵਿੱਚ ਚਰਚਾ ਤੇਜ਼ ਹਨ ਕਿ ਸ਼ੀਲਾ ਦੀਕਸ਼ਤ ਯੁਪੀ ਵਿੱਚ ਕਮਾਨ ਸਾਂਭ ਸਕਦੀ ਹੈ। ਜ਼ਿਕਰਯੋਗ ਹੈ ਕਿ ਯੁਪੀ ਦੀ ਪ੍ਰਧਾਨਗੀ ਨੂੰ ਲੈ ਕੇ ਕਾਂਗਰਸ ਦੇ ਵੱਡੇ ਦੋ ਸੀਨੀਅਰ ਨੇਤਾਵਾਂ ਦੇ ਨਾਂਅ ਵੀ ਉਭਰ ਰਹੇ ਹਨ ਜਿਨਾਂ ਵਿੱਚ ਕਾਂਗਰਸੀ ਨੇਤਾ ਜਤਿਨ ਪ੍ਰਸਾਦ ਤੇ ਪ੍ਰਮੋਦ ਤਿਵਾੜੀ ਵੀ ਸ਼ਾਮਲ ਹਨ।

LEAVE A REPLY