9ਪਟਿਆਲਾ : ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਸ੍ਰੀ ਵਿਸ਼ਨੂੰ ਸ਼ਰਮਾ ਨੂੰ ਅੱਜ ਖੁਖਰੈਨ ਬਰਾਦਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਨਰਿੰਦਰਪਾਲ ਸਿੰਘ ਭਸੀਨ ਅਤੇ ਸੋਸਾਇਟੀ ਦੇ ਚੇਅਰਮੈਨ ਸ੍ਰੀ ਹਰਿੰਦਰ ਸਿੰਘ ਸੱਭਰਵਾਲ ਤੋਂ ਇਲਾਵਾ ਕੇ.ਪੀ ਸਿੰਘ, ਜਗਜੀਤ ਸਿੰਘ ਸਾਹਨੇ, ਐਡਵੋਕੇਟ ਜਗਪ੍ਰੀਤ ਸਿੰਘ ਭਸੀਨ, ਇੰਦਰਪਾਲ ਸਿੰਘ (ਗੱਟੂ), ਦਲਜੀਤ ਸਿੰਘ ਤੇ ਹੋਰਨਾਂ ਵਲੋਂ ਸਨਮਾਨਿਤ ਕੀਤਾ ਗਿਆ।

LEAVE A REPLY