6ਨਵੀਂ ਦਿੱਲੀ  : ਡੈਨਮਾਰਕ ਦੀ ਇਕ ਮਹਿਲਾ ਨਾਲ ਸਮੂਹਿਕ ਬਲਾਤਕਾਰ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ 2014 ਵਿਚ ਵਾਪਰੇ ਇਸ ਮਾਮਲੇ ਵਿਚ ਪੰਜ ਲੋਕਾਂ ਅਰਜਨ, ਰਾਜੂ ਉਰਫ ਡੱਕਾ, ਮੁਹੰਮਦ ਰਾਜਾ, ਮਹਿੰਦਰ ਉਰਫ ਗੰਜਾ, ਰਾਜੂ ਉਰਫ਼ ਬੱਜੀ ਅਤੇ ਸਿਆਮ ਲਾਲ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਹਨਾਂ ਦੋਸ਼ੀਆਂ ‘ਤੇ ਦਿੱਲੀ ਰੇਲਵੇ ਸਟੇਸ਼ਨ ਨੇੜੇ ਚਾਕੂ ਦੀ ਨੋਕ ‘ਤੇ ਡੈਨਮਾਰਕ ਦੀ ਇਕ ਮਹਿਲਾ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ।

LEAVE A REPLY