ਘਰੇਲੂ ਟਿਪਸ

images-300x168ਨਿੰਮ ਦੀਆਂ ਪੱਤੀਆਂ ਫ਼ੰਗਲ ਇੰਫ਼ੈਕਸ਼ਨ ਤੋਂ ਬਚਾਉਂਦੀ ਹੈ ਅਤੇ ਅਥਲੀਟ ਫ਼ੁਟ, ਦਾਗ-ਖਾਰਸ਼ ਦੇ ਇਲਾਜ ‘ਚ ਇਸ ਦੀ ਵਰਤੋਂ ਬਹੁਤ ਅਸਰਦਾਰ ਹੈ। ਨਾਲ ਹੀ ਮੂੰਹ, ਯੋਨੀ ਅਤੇ ਚਮੜੀ ਦੇ ਇੰਫ਼ੈਕਸ਼ਨ ਤੋਂ ਵੀ ਇਹ ਛੁੱਟਕਾਰਾ ਦਿਵਾਉਂਦੀ ਹੈ।
ਨਿੰਮ ਦੀਆਂ ਪੱਤੀਆਂ ਦੰਦ ਰੋਗਾਂ ਅਤੇ ਪੇਟ ਦੇ ਇੰਫ਼ੈਕਸ਼ਨ ਨਾਲ ਲੜਣ ‘ਚ ਕਾਫ਼ੀ ਅਸਰਦਾਰ ਹੈ।
ਇਸ ‘ਚ ਪਾਇਆ ਜਾਣ ਵਾਲਾ ਐਂਟੀਵਾਇਰਲ ਗੁਣ ਵਾਇਰਲ ਰੋਗਾਂ ਜਿਵੇਂ ਚਿਕਨ ਪਾਕਸ ਅਤੇ ਫ਼ਾਊਲ ਪਾਕਸ ਨਾਲ ਲੜਣ ‘ਚ ਸਾਲਾ ਤੋਂ ਕਾਰਗਰ ਹੈ।
ਦੰਦਾਂ ਦੇ ਰੋਗਾਂ ਨਾਲ ਲੜਣ ‘ਚ ਤਾਂ ਨਿੰਮ ਦਾ ਜਵਾਬ ਹੀ ਨਹੀਂ। ਭਾਰਤ ਅਤੇ ਅਫ਼ਰੀਕਾ ‘ਚ ਸਾਲਾਂ ਤੋਂ ਨਿੰਮ ਦੀ ਵਰਤੋਂ ਟੂਥਪੇਸਟ ‘ਚ ਹੁੰਦੀ ਆ ਰਹੀ ਹੈ।
ਨਿੰਮ ਦੀ ਵਰਤੋਂ ਸਦੀਆਂ ਤੋਂ ਸ਼ੋਧ ਲਈ ਚੱਲੀ ਆ ਰਹੀ ਹੈ ਤਾਂ ਜੋ ਇਸ ਦੇ ਗੁਣਾਂ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਪਾਈ ਜਾ ਸਕੇ।
ਨਿੰਮ ਐਚ.ਆਈ.ਵੀ. ਨਾਲ ਪੀੜਤ ਮਰੀਜ਼ਾਂ ਦੀ ਪ੍ਰਤੀਰੋਧਕ ਸਮੱਰਥਾ ‘ਚ ਵਾਧਾ ਕਰਦੀ ਹੈ ਨਾਲ ਹੀ ਇਹ ਐਚ.ਆਈ.ਵੀ. ਦੇ ਇਲਾਜ ‘ਚ ਮਲਟੀਡਰੱਗ ਦਾ ਕੰਮ ਵੀ ਕਰਦੀ ਹੈ।
ਇਸ ਦੀ ਵਰਤੋਂ ਚਮੜੀ ਨਾਲ ਜੁੜੀਆਂ ਪ੍ਰੇਸ਼ਾਨੀਆਂ ਜਿਵੇਂ ਕਿ ਮੁਹਾਸੇ, ਐਕਨੇ ਅਤੇ ਹੋਰ ਸਮੱਸਿਆਵਾਂ ਨਾਲ ਨਿਪਟਣ ਲਈ ਕੀਤੀ ਜਾਂਦੀ ਹੈ।
ਹਰ ਰੋਜ਼ ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਲੀਵਰ ਮਜ਼ਬੂਤ ਰਹਿੰਦਾ ਹੈ ਅਤੇ ਇਹ ਮੈਟਾਬੋਲੀਜ਼ਮ ਦੇ ਪੱਧਰ ਨੂੰ ਕੰਟਰੋਲ ਕਰਨ ‘ਚ ਵੀ ਸਹਾਇੱਕ ਹੈ।

LEAVE A REPLY