ਅਫ਼ਰੀਦੀ ਦੀ ਟੀਮ ਜਿੱਤੀ ਤਾਂ ਨਿਊਡ ਹੋਵੇਗੀ ਪਾਕਿ ਅਦਾਕਾਰਾ

4ਨਵੀਂ ਦਿੱਲੀ: ਟੀ-20 ਵਰਲਡ ਕੱਪ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਪਰ ਅਜੇ ਤਕ ਚੱਲੇ ਕੁਆਲੀਫ਼ਾਇੰਗ ਮੈਚਾਂ ਦੇ ਦੌਰ ਤਾਂ ਬਾਅਦ ਹੁਣ ਲੀਗ ਦੇ ਮੁੱਖ ਮੁਕਾਬਲੇ ਸ਼ੁਰੂ ਹੋਣਗੇ। ਵੱਡੇ ਮੁਕਾਬਲਿਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੱਡੇ ਡਰਾਮੇ ਵੀ ਸ਼ੁਰੂ ਹੋ ਗਏ ਹਨ। ਪਾਕਿਸਤਾਨ ਟੀਮ ਦੀ ਇੱਕ ਫ਼ੈਨ ਨੇ ਟੀਮ ਦੀ ਜਿੱਤ ‘ਤੇ ਨਿਊਡ ਹੋਣ ਦਾ ਐਲਾਨ ਕਰ ਦਿੱਤਾ ਹੈ। ਜਦ ਪਾਕਿ ਟੀਮ ਕਦੀ ਸੁਰੱਖਿਆ ਅਤੇ ਕਦੀ ਆਪਣੇ ਕਪਤਾਨ ਦੇ ਬਿਆਨ ਕਾਰਨ ਚਰਚਾ ‘ਚ ਬਣੀ ਹੋਈ ਹੈ ਤਾਂ ਇਸ ਵਿੱਚਾਲੇ ਪਾਕਿਸਤਾਨ ਦੀ ਇੱਕ ਅਦਾਕਾਰਾ ਨੇ ਆਪਣੇ ਬਿਆਨ ਨਾਲ ਖਲਬਲੀ ਮਚਾ ਦਿੱਤੀ ਹੈ। ਪਾਕਿ ਦੀ ਮਸ਼ਹੂਰ ਅਦਾਕਾਰਾ ਕੰਦਿਲ ਬਲੋਚ ਨੇ ਟੀਮ ਦੀ ਜਿੱਤ ‘ਤੇ ਨਿਊਡ ਹੋਣ ਦੀ ਗੱਲ ਕਹੀ ਹੈ। ਇਸ ਅਦਾਕਾਰਾ ਨੇ ਅਪੀਲ ਕੀਤੀ ਹੈ ਕਿ ਓਹ ਕਿਸੇ ਵੀ ਤਰ੍ਹਾ ਟੀ-20 ਵਿਸ਼ਵ ਕਪ ‘ਚ ਭਾਰਤ ਨੂੰ ਮਾਤ ਦੇਵੇ। ਬਲਾ ਦੀ ਖੂਬਸੂਰਤ ਕੰਦਿਲ ਬਲੋਚ ਨੇ ਕਿਹਾ ਹੈ ਕਿ ਜੇਕਰ ਪਾਕਿ ਟੀਮ ਨੇ ਭਾਰਤ ਨੂੰ ਮਾਤ ਦੇ ਦਿੱਤੀ ਤਾਂ ਓਹ ਪੂਰੇ ਮੁਲਕ ਲਈ ਨਿਊਡ ਡਾਂਸ ਕਰੇਗੀ।

LEAVE A REPLY