ਤੁਰਕੀ ਨੇ ਇਰਾਕ ਉਤੇ ਸੁੱਟੇ ਬੰਬ, 70 ਅੱਤਵਾਦੀ ਢੇਰ

4ਅੰਕਾਰਾ : ਦੋ ਵਾਰੀ ਮਿਲਟਰੀ ਉਤੇ ਹੋਏ ਹਮਲਿਆਂ ਤੋ ਂਬਾਅਦ ਤੁਰਕੀ ਨੇ ਇਰਾਕ ਉਤੇ ਜਵਾਬੀ ਕਾਰਵਾਈ ਕਰਦਿਆਂ ਅੱਜ ਕਈ ਬੰਬ ਹਮਲੇ ਕੀਤੇ, ਜਿਸ ਵਿਚ 70 ਅੱਤਵਾਦੀ ਮਾਰੇ ਗਏ।
ਜ਼ਿਕਰਯੋਗ ਹੈ ਕਿ ਕੱਲ ਤੁਰਕੀ ਦੇ ਅੰਕਾਰਾ ਵਿਖੇ ਸਥਿਤ ਪਾਰਲੀਮੈਂਟ ਦੀ ਇਮਾਰਤ ਅਤੇ ਆਰਮੀ ਹੈਡਕੁਆਰਟਰ ਦੇ ਨੇੜੇ ਹੋਏ ਧਮਾਕੇ ਵਿਚ ਲਗਪਗ 28 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਅੰਕਾਰਾ ਵਿਚ ਹੋਏ ਧਮਾਕਿਆਂ ਤੋਂ ਬਾਅਦ ਐਲਰਟ ਜਾਰੀ ਕਰ ਦਿੱਤਾ ਗਿਆ ਸੀ।

LEAVE A REPLY