ਜਨਵਰੀ ਮਹੀਨੇ ਤੋਂ ਮਹਿੰਗਾਈ ਦਰ ਜ਼ੀਰੋ ਤੋਂ ਹੇਠਾਂ ਰਹੀ

10ਨਵੀਂ ਦਿੱਲੀ : ਸਾਰੀਆਂ ਜਿਣਸਾਂ ਲਈ ਸਰਕਾਰੀ ਥੋਕ ਮੁੱਲ ਸੂਚਕ ਅੰਕ (ਆਧਾਰ ਸਾਲ : 2004-05=੧੦੦ ) ਜਨਵਰੀ, 2016 ਵਿੱਚ 1.0 ਫੀਸਦੀ ਘੱਟ ਕੇ 175.7 ਅੰਕ ਰਹਿ ਗਿਆ, ਜਦਕਿ ਇਸ ਤੋਂ ਪਿਛਲੇ ਮਹੀਨੇ ਇਹ 177.4 ਅੰਕ ਸੀ। ਥੋਕ ਮੁੱਲ ਸੂਚਕ ਅੰਕ ਉਤੇ ਅਧਾਰਿਤ ਮਹਿੰਗਾਈ ਦਰ ਜਨਵਰੀ 2016 ਵਿੱਚ ਵੀ ਜ਼ੀਰੋ ਤੋਂ ਹੇਠਾਂ ਰਹੀ।

LEAVE A REPLY