4ਨਵੀਂ ਦਿੱਲੀ  : ਦਸੰਬਰ ਮਹੀਨੇ ਦੌਰਾਨ ਵਿਦੇਸ਼ੀ ਸੈਲਾਨੀਆਂ ਦੀ ਆਮਦ ਵਿੱਚ 3.2 ਫੀਸਦ ਦਾ ਵਾਧਾ ਦਰਜ ਕੀਤਾ ਗਿਆ । ਦਸੰਬਰ ਮਹੀਨੇ ਦੌਰਾਨ 9 ਲੱਖ 13 ਹਜ਼ਾਰ ਸੈਲਾਨੀ ਭਾਰਤ ਵਿੱਚ ਆਏ ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 8 ਲੱਖ 85 ਹਜ਼ਾਰ ਸੈਲਾਨੀ ਭਾਰਤ ਆਏ ਸਨ।
ਇਸ ਮਹੀਨੇ ਦੌਰਾਨ ਵਿਦੇਸ਼ੀ ਸਿੱਕੇ ਤੋਂ 13 ਕਰੋੜ 2 ਲੱਖ 53 ਹਜ਼ਾਰ ਰੁਪਏ ਦੀ ਆਮਦਨ ਹੋਈ ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 12 ਕਰੋੜ 9 ਲੱਖ 88 ਹਜ਼ਾਰ ਰੁਪਏ ਦੀ ਆਮਦਨ ਹੋਈ ਸੀ । ਵਿਦੇਸ਼ੀ ਸਿੱਕੇ ਦੀ ਕਮਾਈ ਵਿੱਚ 2 ਫੀਸਦ ਦਾ ਵਾਧਾ ਦਰਜ ਕੀਤਾ ਗਿਆ।

LEAVE A REPLY