downloadਉਹ ਵਾਰ ਵਾਰ ਕਈ ਕਿਸਮ ਦੇ ਬਹਾਨੇ ਕਰਦੀ ਰਹਿੰਦੀ ਸੀ। ਪਤੀ ਸਮਝਦਾ ਸੀ ਕਿ ਸ਼ਾਇਦ ਇਹ ਉਸਦੀ ਨਾਦਾਨੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਪਿੱਛੇ ਕੁਝ ਹੋਰ ਹੈ। ਕਾਜਲ ਨੂੰ ਪਤੀ ਤੋਂ ਕੋਈ ਸ਼ਿਕਾਇਤ ਨਹੀਂ ਸੀ, ਕਈ ਸ਼ਿਕਾਇਤਾਂ ਸਨ। ਉਸਦੀਆਂ ਸ਼ਿਕਾਇਤਾਂ ਉਦੋਂ ਤੋਂ ਆਰੰਭ ਹੋ ਗਈਆਂ ਸਨ, ਜਦੋਂ ਤੋਂ ਉਹ ਵਿਆਹ ਕੇ ਆਈ ਸੀ। ਕਦੀ ਉਸਦੇ ਸਰੀਰ ਤੋਂ ਪਸੀਨੇ ਦੀ ਗੰਧ ਮਹਿਸੂਸ ਹੁੰਦੀ, ਤਾਂ ਕਦੀ ਘੱਟ ਕਮਾਉਣ ਅਤੇ ਪਿਆਰ ਦੇ ਨਵੇਂ-ਨਵੇਂ ਤੌਰ-ਤਰੀਕੇ ਨਾ ਆਉਣ ਦੀ ਸ਼ਿਕਾਇਤ। ਪਿਛਲੇ ਕੁਝ ਦਿਨਾਂ ਤੋਂ ਕਾਜਲ ਨੇ ਸ਼ਿਕਾਇਤ ਦਾ ਇਕ ਨਵਾਂ ਰਾਗ ਅਲਾਪਣਾ ਆਰੰਭ ਕਰ ਦਿੱਤਾ ਸੀ।
ਮੇਰੇ ਗੁਰਦੇ ਵਿੱਚ ਪਥਰੀ ਹੈ ਅਤੇ ਪਤੀ ਸਹੀ ਇਲਾਜ ਨਹੀਂ ਕਰਵਾ ਰਿਹਾ ਹੈ। ਇਸ ਤੋਂ ਬਾਅਦ ਉਸਨੇ ਕਹਿਣਾ ਆਰੰਭ ਕਰ ਦਿੱਤਾ, ਮੇਰੇ ਬੱਚੇ ਛੋਟੇ ਹਨ, ਇਸ ਕਰ ਕੇ ਹਾਲੇ ਮੈਨੂੰ ਮਰਨਾ ਨਹੀਂ ਹੈ। ਤੁਸੀਂ ਮੈਨੂੰ ਲਖਨਊ ਲੈ ਜਾ ਕੇ ਇਲਾਜ ਕਰਵਾਓਗੇ ਜਾਂ ਮੈਂ ਆਪਣੇ ਜੀਜਾ ਨੂੰ ਬੁਲਾ ਕੇ ਉਹਨਾਂ ਨਾਲ ਲਖਨਊ ਚਲੀ ਜਾਵਾਂ। ਇਕ ਦਿਨ ਸੀਤਾਰਾਮ ਨੇ ਝੁੰਜਲਾ ਕੇ ਕਹਿ ਦਿੱਤਾ, ਬੁਲਾ ਲਓ ਆਪਦੇ ਜੀਜੇ ਨੂੰ ਅਤੇ ਲਖਨਊ ਜਾ ਕੇ ਇਲਾਜ ਕਰਵਾ ਲਓ। ਕਾਜਲ ਨੇ ਤੁਰੰਤ ਜੈਜੇਰਾਮ ਉਰਫ਼ ਗੇਲੀ ਨੂੰ ਫ਼ੋਨ ਕੀਤਾ। ਦੂਜੇ ਦਿਨ ਹੀ ਉਹ ਸਾਲੀ ਦੇ ਘਰ ਪਹੁੰਚ ਗਿਆ।
ਲਖਨਊ ਜਾਣ ਦੇ ਲਈ ਕਾਜਲ ਪਹਿਲਾਂ ਤੋਂ ਤਿਆਰ ਸੀ। ਇਕ ਬੈਗ ਵਿੱਚ ਉਸਨੇ ਜ਼ਰੂਰੀ ਸਮਾਨ ਅਤੇ ਕੁਝ ਕੱਪੜੇ ਰੱਖ ਲਏ ਸਨ। ਗੇਲੀ ਆਇਆ ਤਾਂ ਉਹ ਪੀੜ ਦਾ ਨਾਟਕ ਕਰਦੀ ਹੋਈ ਉਸਦੇ ਨਾਲ ਚੱਲ ਪਈ। ਪਿੰਡ ਤੋਂ ਬਾਹਰ ਪਹੁੰਚਦੇ ਹੀ ਕਾਜਲ ਦੀ ਸਾਰੀ ਪੀੜ ਮੁਸਕਰਾਹਟ ਵਿੱਚ ਬਦਲ ਗਈ। ਗੇਲੀ ਬੋਲਿਆ, ਤੁਸੀਂ ਚੰਗਾ ਬੇਵਕੂਫ਼ ਬਣਾਇਆ ਸੀਤਾਰਾਮ ਨੂੰ। ਕਾਜਲ ਵੀ ਮੁਸਕਰਾਈ, ਜਦੋਂ ਕੋਈ ਸਾਲੀ ਜੀਜੇ ਨਾਲ ਪ੍ਰੀਤ ਲਗਾਉਂਦੀ ਹੈ ਤਾਂ ਪਤੀ ਨੂੰ ਇਸੇ ਤਰ੍ਹਾਂ ਹੀ ਬੇਵਕੂਫ਼ ਬਣਾ ਕੇ ਮੌਜ ਕਰਦੀ ਹੈ। ਲਖਨਊ ਤੋਂ ਕਦੋਂ ਵਾਪਸ ਮੁੜਨ ਦਾ ਇਰਾਦਾ ਹੈ। ਉਦੋਂ ਕਾਜਲ ਖੱਬੀ ਅੱਖ ਦੱਬ ਕੇ ਬੋਲੀ, ਜਦੋਂ ਤੁਹਾਡੇ ਜਲਵਿਆਂ ਦੀ ਆਖਰੀ ਬੂੰਦ ਨਿਚੋੜ ਲਵਾਂਗੀ। ਗੇਲੀ ਠਹਾਕਾ ਲਗਾ ਕੇ ਹੱਸਿਆ। ਹੱਸਣ ਵਿੱਚ ਕਾਜਲ ਵੀ ਉਸਦਾ ਸਾਥ ਦੇਣ ਲੱਗੀ। 35 ਸਾਲਾ ਕਾਜਲ ਦਾ ਵਿਆਹ ਲੱਗਭੱਗ 16 ਸਾਲ ਪਹਿਲਾਂ ਪਿੰਡ ਇਟਾਰਾ, ਜ਼ਿਲ੍ਹਾ ਹਰਦੋਈ ਨਿਵਾਸੀ ਸੀਤਾਰਾਮ ਨਾਲ ਹੋਇਆ ਸੀ।
ਸੀਤਾਰਾਮ ਦੇ ਕੋਲ ਥੋੜ੍ਹੀ ਜਿਹੀ ਖੇਤੀ ਸੀ। ਜਦੋਂ ਖੇਤੀ ਦਾ ਕੰਮ ਨਾ ਹੁੰਦਾ, ਉਹ ਮਿਹਨਤ-ਮਜ਼ਦੂਰੀ ਦਾ ਦੂਜਾ ਕੰਮ ਕਰ ਲੈਂਦਾ ਸੀ। ਕਾਜਲ ਗਰੀਬ ਘਰ ਦੀ ਲੜਕੀ ਸੀ, ਸੋ ਗਰੀਬ ਦੀ ਪਤਨੀ ਬਣ ਕੇ ਘੱਟ ਆਮਦਨੀ ਅਤੇ ਸੀਮਤ ਸਾਧਨਾਂ ਵਿੱਚ ਖੁਸ਼ ਸੀ। ਸਮੇਂ ਨੇ ਪੈਰ ਪਸਾਰੇ। ਕਾਜਲ ਮਮਤਾ ਅਤੇ ਰਜਨੀਸ਼ ਦੀ ਮਾਂ ਬਣ ਗਈ, ਵਰਤਮਾਨ ਵਿੱਚ ਜਿਹਨਾਂ ਦੀ ਉਮਰ ਔਸਤਨ 12 ਅਤੇ 8 ਸਾਲ ਹੈ।
ਬੱਚੇ ਵੱਡੇ ਹੋਏ, ਤਾਂ ਪਰਿਵਾਰ ਦਾ ਖਰਚ ਵੱਧ ਗਿਆ। ਮਾਂ ਮਾਇਆਵਤੀ ਨੂੰ ਵੀ ਸਾਰੀ ਜ਼ਿੰਮੇਵਾਰੀ ਸੀਤਾਰਾਮ ਦੇ ਮੋਢਿਆਂ ‘ਤੇ ਸੀ। ਜ਼ਮੀਨ ਨੂੰ ਖਿੱਚ ਕੇ ਲੰਮਾ ਨਹੀਂ ਕੀਤਾ ਜਾ ਸਕਦਾ ਸੀ ਕਿ ਜ਼ਿਆਦਾ ਪੈਦਾਵਾਰ ਕਰ ਕੇ ਆਮਦਨ ਵਧਾ ਲੈਂਦਾ। ਅਖੀਰ ਉਹ ਜ਼ਿਆਦਾ ਤੋਂ ਜ਼ਿਆਦਾ ਮਜ਼ਦੂਰੀ ਕਰਨ ਲੱਗਿਆ। ਅਜਿਹਾ ਕਰ ਕੇ ਸੀਤਾਰਾਮ ਨੇ ਆਮਦਨ ਤਾ ਵਧਾ ਲਈ, ਪਰ ਜਦੋਂ ਉਹ ਘਰ ਆਉਂਦਾ ਤਾਂ ਥਕਾਵਟ ਨਾਲ ਚੂਰ ਹੁੰਦਾ।
ਕਾਜਲ ਦੀ ਦੇਹ ਆਨੰਦ ਚਾਹੁੰਦੀ ਸੀ। ਕਾਮ ਇੱਛਾ ਤੇ ਕਾਬੂ ਨਾ ਰੱਖ ਪਾਉਂਦੀ ਤਾਂ ਪਤੀ ਨੂੰ ਜਗਾਉਣ ਦੀ ਕੋਸ਼ਿਸ਼ ਕਰਦੀ। ਉਹ ਨਾ ਜਾਗਦਾ ਤਾਂ ਝੁੰਜਲਾ ਕੇ ਝੰਜੋੜ ਦਿੰਦੀ। ਸੀਤਾਰਾਮ ਸੁੱਤਾ ਹੀ ਰਹਿੰਦਾ। ਕਦੀ ਜਾਗ ਵੀ ਜਾਂਦਾ ਤਾਂ ਅੱਖਾਂ ਨਾ ਖੋਲ੍ਹਦਾ। ਕੁਝ ਸਾਲ ਇਸੇ ਅਸ਼ਾਂਤੀ ਅਤੇ ਅਤ੍ਰਿਪਤੀ ਵਿੱਚ ਬੀਤ ਗਏ। ਜਦੋਂ ਕਦੀ ਸੀਤਾਰਾਮ ਨੇ ਦੇਹ ਨਾਲ ਦੇਹ ਦਾ ਮਿਲਾਪ ਕੀਤਾ ਵੀ ਤਾਂ ਕਾਜਲ ਤੇ ਅਹਿਸਾਨ ਜ਼ਾਹਿਰ ਰਕੇ। ਕਿਰਿਆ ਵਿੱਚ ਜੋਸ਼ ਨਹੀਂ ਅਤੇ ਗੇਮ ਓਵਰ ਕਰਨ ਦੀ ਜਲਦੀ। ਕਾਜਲ ਨੁੰ ਤਸੱਲੀ ਤਾਂ ਮਿਲ ਜਾਂਦੀ ਪਰ ਪਿਆਸ ਦਾ ਅਹਿਸਾਸ ਕਾਇਮ ਰਹਿੰਦਾ।
ਜਲਦੀ ਹੀ ਕਾਜਲ ਨੁੰ ਪਤੀ ਤੋਂ ਦੈਹਿਕ ਤ੍ਰਿਪਤੀ ਦੀ ਉਮੀਦ ਜਾਂਦੀ ਰਹੀ। ਅਖੀਰ ਉਸਨੇ ਵਿਦਰੋਹੀ ਫ਼ੈਸਲਾ ਕਰ ਲਿਆ, ਦੇਹ ਦੀ ਅੱਗ ਨੂੰ ਸ਼ਾਂਤ ਕਰਨਾ ਹੈ ਤਾਂ ਵਿਵਸਥਾ ਖੁਦ ਕਰਨੀ ਹੋਵੇਗੀ। ਕਾਜਲ ਨੇ ਵਿਵਸਥਾ ਵੀ ਕੀਤੀ। ਪਿੰਡ ਦੇ ਲੜਕੇ ਨਰੇਸ਼ ਨਾਲ ਉਸਨੇ ਨੈਣ ਲੜਾਏ ਤਾਂ ਮੌਕਾ ਮਿਲਦੇ ਹੀ ਇਕ ਦਿਨ ਉਹ ਚੋਰੀ ਜਿਹੇ ਉਸਦੇ ਘਰ ਆ ਗਿਆ। ਕਾਜਲ ਖੁਦ ਚਾਹੁੰਦੀ ਸੀ ਕਿ ਨਰੇਸ਼ ਘਰ ਵਿੱਚ ਵੜ ਕੇ ਉਸਨੂੰ ਦਬੋਚੇ। ਨਰੇਸ਼ ਨ ੇਦਬੋਚਿਆ ਤਾਂ ਕਾਜਲ ਉਸਦੇ ਨਹੁੰਆਂ ਵਿੱਚ ਬਿਖਰ ਗਈ, ਮੈਂ ਸਾਲਾਂ ਤੋਂ ਪਿਆਸੀ ਹਾਂ। ਇਸ ਕਦਰ ਟੁੱਟ ਕੇ ਸਾਲਾਂ ਦੀ ਤਨ-ਮਨ ਦੀ ਪਿਆਸ ਦਾ ਨਾਮੋ ਨਿਸ਼ਾਨ ਨਾ ਰਹਿ ਜਾਵੇ।
ਕਾਜਲ ਖਿਡਾਰੀ ਔਰਤ ਸੀ ਅਤੇ ਨਰੇਸ਼ ਨੌਜਵਾਨ। ਕਾਜਲ ਨੇ ਪਹਿਲਾਂ ਉਸਨੁੰ ਆਪਣੇ ਸ਼ਬਾਬ ਦੀ ਅੱਗ ਵਿੱਚ ਤਪਾਇਆ, ਨਿਖਾਰਿਆ, ਫ਼ਿਰ ਉਸਦਾ ਗਹਿਣਾ ਪਾ ਲਿਆ। ਨਰੇਸ਼ ਉਸਦੀ ਕਸੋਟੀ ਤੇ ਖਰਾ ਉਤਰਿਆ। ਉਸਨੇ ਕਾਜਲ ਨੁੰ ਆਪਣੀਆਂ ਬਾਹਾਂ ਵਿੱਚ ਖੂਬ ਝੂਟੇ ਦਿੱਤੇ। ਉਸ ਦਿਨ ਤੋਂ ਦੋਵੇਂ ਇਕ-ਦੂਜੇ ਦੇ ਪੂਰਕ ਬਣ ਗਏ। ਹੁਣ ਕਾਜਲ ਨੂੰ ਪਤੀ ਤੋਂ ਸ਼ਿਕਾਇਤ ਵੀ ਨਹੀਂ ਰਹਿ ਗਈ।
ਇਕ ਸਾਲ ਤੱਕ ਕਾਜਲ ਅਤੇ ਨਰੇਸ਼ ਦਾ ਸਬੰਧ ਬਣਿਆ ਰਿਹਾ। ਉਸਦੇ ਬਾਅਦ ਨਰੇਸ਼ ਦੀ ਨੌਕਰੀ ਲੱਗ ਗਈ, ਸੋ ਉਹ ਪਿੰਡ ਤੋਂ ਚਲਿਆ ਗਿਆ। ਨਰੇਸ਼ ਦੇ ਜਾਣ ਤੋਂ ਬਾਅਦ ਕਾਜਲ ਦੀ ਦੇਹ ਮੁੜ ਅਸ਼ਾਂਤ ਹੋ ਗਈ। ਸ਼ਾਂਤੀ ਦੇ ਲਈ ਉਸਨੂੰ ਦੂਜਾ ਸਾਥੀ ਚਾਹੀਦਾ ਸੀ।
ਕਾਜਲ ਅਜਿਹਾ ਸਾਥੀ ਚਾਹੁੰਦੀ ਸੀ ਜੋ ਉਸਦੀਆਂ ਖੁਹਾਇਸ਼ਾਂ ਪੂਰੀਆਂ ਤਾਂ ਕਰੇ ਹੀ, ਉਸਨੁੰ ਆਸਾਨੀ ਨਾਲ ਉਪਲਬਧ ਵੀ ਹੋ ਜਾਵੇ। ਕਾਜਲ ਨੁੰ ਪਿੰਡ ਵਿੱਚ ਉਚਿਤ ਬੰਦਾ ਨਾ ਮਿਲਿਆ ਤਾਂ ਉਸਦੀ ਸੋਚ ਪਿੰਡ ਤੋਂ ਬਾਹਰ ਨਿਕਲੀ ਅਤੇ ਜੀਜਾ ਜੈਜੇਰਾਮ ਉਰਫ਼ ਗੇਲੀ ਤੇ ਜਾ ਠਹਿਰੀ।
ਕਾਜਲ ਦੀ ਵੱਡੀ ਭੈਣ ਨਿਸ਼ਾ ਦਾ ਵਿਆਹ ਹਰਦੋਈ ਦੇ ਹੀ ਸੁਰਸਾ ਥਾਣਾ ਖੇਤਰ ਦੇ ਪਿੰਡ ਗੜਰੀਅਨ ਪੁਰਵਾ ਨਿਵਾਸੀ ਜੈਜੇਰਾਮ ਉਰਫ਼ ਗੇਲੀ ਨਾਲ ਹੋਇਆ ਸੀ। ਜਦੋਂ ਕਾਜਲ ਕੁਆਰੀ ਸੀ, ਉਦੋਂ ਗੇਲੀ ਉਸ ਤੇ ਦਿਲ ਰੱਖਦਾ ਸੀ। ਸਹੁਰੇ ਆਉਂਦਾ ਤਾਂ ਕਾਜਲ ਦੇ ਹੀ ਇਰਦ-ਗਿਰਦ ਮੰਡਰਾਉਂਦਾ ਰਹਿੰਦਾ।
ਛੇੜਛਾੜ ਦਾ ਕੋਈ ਵੀ ਮੌਕਾ ਉਹ ਨਾ ਛੱਡਦਾ। ਕਾਜਲ ਨੂੰ ਇਕਾਂਤ  ਵਿੱਚ ਦੇਖਦੇ ਹੀ ਨੜੇ ਲੱਗਦਾ। ਕਾਜਲ ਜੀਜਾ ਨੂੰ ਉਸ ਛੇੜਛਾੜ ਦਾ ਆਨੰਦ ਲੈਣ ਦਿੰਦੀ। ਜਲਦੀ ਹੀ ਸਰੀਰਕ ਸਬੰਧ ਵੀ ਬਣ ਜਾਣਾ ਤਹਿ ਸੀ। ਗੇਲੀ ਉਤਾਵਲਾ ਸੀ, ਕਾਜਲ ਵੀ ਸੋਚਦੀ ਸੀ, ਵਿਆਹ ਹੋਣ ਦਾ ਇੰਤਜ਼ਾਰ ਕਦੋਂ ਤੱਕ ਕਰਦੀ ਰਹਾਂਗੀ। ਜੀਜੇ ਨਾਲ ਹੀ ਉਦਘਾਟਨ ਕਰ ਲੈਣਾ ਚਾਹੀਦਾ ਹੈ। ਸਾਲੀ ਯਾਨਿ ਕਿ ਅੱਧੀ ਘਰਵਾਲੀ। ਇਸ ਨਾਤੇ ਮੇਰੇ ਤੇ ਪਹਿਲਾ ਹੱਕ ਜੀਜੇ ਦਾ ਹੀ ਬਣਦਾ ਹੈ।
ਕਾਜਲ ਦੀਆਂ ਖੁਹਾਇਸ਼ਾ ਦਾ ਉਦਘਾਟਨ ਹੋ ਪਾਉਂਦਾ, ਵੁਸ ਤੋਂ ਪਹਿਲਾਂ ਹੀ ਉਸਦਾ ਵਿਆਹ ਸੀਤਾ ਰਾਮ ਨਾਲ ਹੋ ਗਿਆ। ਕਾਜਲ ਦੇ ਵਿਆਹ ਤੋਂ ਬਾਅਦ ਗੇਲੀ ਨੇ ਉਸ ਨਾਲ ਛੇੜਛਾੜ ਕਰਨੀ ਬੰਦ ਕਰ ਦਿੱਤੀ।
ਕਾਜਲ ਨੂੰ ਵਿਸ਼ਵਾਸ ਸੀ ਕਿ ਜੀਜਾ ਦੇ ਮਨ ਦੇ ਕਿਸੇ ਕੋਨੇ ਵਿੱਚ ਉਸਨੂੰ ਭੋਗ ਨਾ ਪਾਉਣ ਦੀ ਕਸਕ ਮੌਜੂਦ ਹੋਵੇਗੀ। ਜੇਕਰ ਉਹ ਉਸ ਕਸਕ ਨੁੰ ਹਵਾ ਦੇਵੇ ਤਾਂ ਉਹਨਾਂ ਦੋਵਾਂ ਦੀ ਇੱਛਾ ਪੂਰੀ ਹੋ ਸਕਦੀ ਹੈ।  ਦੂਜੇ ਦਿਨ ਕਾਜਲ ਬੱਚਿਆਂ ਸਮੇਤ ਗਡਰੀਅਨ ਪੁਰਵਾ ਪਹੁੰਚ ਗਈ। ਉਸਦੇ ਆਉਣ ਤੇ ਨਿਸ਼ਾ ਅਤੇ ਗੇਲੀ ਬਹੁਤ ਖੁਸ਼ ਹੋਏ। ਉਸੇ ਸ਼ਾਮ ਦੀ ਗੱਲ ਹੈ। ਨਿਸ਼ਾ ਆਪਣੇ ਅਤੇ ਭੈਣ ਦੇ ਬੱਚਿਆਂ ਨੂੰ ਖੇਤ ਵਿੱਚ ਘੁੰਮਾਉਣ ਲੈ ਗਈ। ਭੋਜਨ ਪਕਾਉਣ ਦੇ ਬਹਾਨੇ ਉਸ਼ਾ ਘਰੇ ਰਹਿ ਗਈ। ਗੇਲੀ ਵੀ ਘਰੇ ਮੌਜੂਦ ਸੀ। ਰਸੋਈ ਵਿੱਚ ਸਬਜ਼ੀ ਕੱਟਦੇ ਵਕਤ ਕਾਜਲ ਸੋਚ ਰਹੀ ਸੀ ਕਿ 16 ਸਾਲ ਪਹਿਲਾਂ ਟੁੱਟੀ ਹੋਈ ਪ੍ਰੀਤ ਦੀ ਡੋਰ ਕਿਵੇਂ ਜੋੜੀਏ, ਉਦੋਂ ਹੀ ਗੇਲੀ ਪਾਣੀ ਪੀਣ ਰਸੋਈ ਵਿੱਚ ਆ ਗਿਆ। ਕਾਜਲ ਦੀ ਧੁਕਧੁਕੀ ਤੇਜ਼ ਹੋ ਗਈ। ਸੋਲਾਂ ਸਾਲ ਤੋਂ ਭੁੱਖਾ ਸ਼ੋਰ ਘਾਤ ਲਗਾਈ ਬੈਠਾ ਸੀ। ਮੌਕਾ ਮਿਲਦੇ ਹੀ ਝਪੱਟਾ ਮਾਰਨ ਦੀ ਤਾਕ ਵਿੱਚ ਸੀ।
ਕਾਜਲ ਨੇ ਲੰਮਾ ਸਾਹ ਲੈ ਕੇ ਅੱਖਾਂ ਬੰਦ ਕਰ ਲਈਆਂ ਅਤੇ ਹਮਲ ਦਾ ਇੰਤਜ਼ਾਰ ਕਰਨ ਲੱਗੀ। ਮੁਕਾਬਲਾ ਕਰਨ ਦੇ ਲਈ ਹੀ ਤਾਂ ਉਹ ਘਰ ਤੋਂ ਤਿਆਰ ਹੋ ਕੇ ਆਈ ਸੀ।
ਹਮਲਾ ਕਰਨ ਦੀ ਬਜਾਏ ਗੇਲੀ ਪਾਣੀ ਪੀ ਕੇ ਜਾਣ ਲੱਗਿਆ ਤਾਂ ਖੜਾਕ ਸੁਣ ਕੇ ਕਾਜਲ ਨੇ ਅੱਖਾਂ ਖੋਲ੍ਹੀਆਂ ਅਤੇ ਹੱਥ ਪਕੜ ਲਿਆ।
ਜੀਜਾ, ਪਹਿਲਾਂ ਤਾਂ ਕੋਈ ਮੌਕਾ ਨਹੀਂ ਲੰਘਾਉਂਦੇ ਸੀ, ਹੁਣ ਤੁਸੀਂ ਬੋਲਦੇ ਵੀ ਨਹੀਂ। ਪਹਿਲਾਂ ਗੱਲ ਹੋਰ ਸੀ, ਗੇਲੀ ਮੁਸਕਰਾਇਆ। ਹੁਣ ਤੂੰ ਵਿਆਹੀ ਗਈ ਹੈਂ। ਸਾਲੀ ਕਿਸੇ ਦੀ ਵੀ ਪਤਨੀ ਬਣ ਜਾਵੇ ਪਰ ਜੀਜੇ ਦੀ ਅੱਧੀ ਘਰਵਾਲੀ ਹੀ ਰਹਿੰਦੀ ਹੈ। ਕਾਜਲ ਨੇ ਹੌਸਲਾ ਕੀਤਾ ਅਤੇ ਸਾਰਾ ਕੁਝ ਸਪਸ਼ਟ ਕਰ ਦਿੱਤਾ। ਰਾਤ ਨੂੰ ਭੋਜਨ ਆਦਿ ਲੈਣ ਤੋਂ ਬਾਅਦ ਸਭ ਸੌਣ ਦੀ ਤਿਆਰੀ ਕਰਨ ਲੱਗੇ।  ਨਿਸ਼ਾ ਨੇ ਕਾਜਲ ਅਤੇ ਉਸਦੇ ਬੱਚਿਆਂ ਲਈ ਅਲੱਗ ਕਮਰੇ ਵਿੱਚ ਬਿਸਤਰ ਲਗਾ ਦਿੱਤਾ। ਬੱਚੇ ਸੌ ਗਏ। ਕਾਜਲ ਜਾਗਦੀ ਰਹੀ। ਰਾਤ ਲੱਗਭੱਗ 12 ਵਜੇ ਗੇਲੀ ਕਮਰੇ ਵਿੱਚ ਆ ਪਹੁੰਚਿਆ।
ਕਮਰੇ ਵਿੱਚ ਪਹੁੰਚਦੇ ਹੀ ਦੋਵੇਂ ਆਪਸ ਵਿੱਚ ਗੁੱਥਮ ਗੁੱਥਾ ਹੋ ਗਏ। ਸਾਹਾਂ ਦੀ ਤੇਜ਼ ਹੁੰਦੀ ਹਰਕਤ ਦੇ ਨਾਲ ਦੋਵਾਂ ਦੇ ਸਰੀਰ ਤੋਂ ਵਸਤਰ ਉਤਰਨ ਲੱਗੇ। ਸਭ ਕੁਝ ਪਾਜੇਟਿਵ ਸੀ ਤਾਂ ਸਾਲੀ ਨੂੰ ਅੱਧੀ ਘਰ ਵਾਲੀ ਤੋਂ ਪੂਰੀ ਬਣਨ ਵਿੱਚ ਕੀ ਦੇਰ ਸੀ। ਭੈਣ ਦੇ ਗਹਿਣੇ ਨਾਲ ਕਾਜਲ ਨੇ ਖੁਦ ਆਪਣਾ ਸ਼ਿੰਗਾਰ ਕਰ ਲਿਆ। ਉਸ ਦਿਨ ਤੋਂ ਸਾਲੀ-ਜੀਜਾ ਇਕ ਦੂਜੇ ਦੇ ਦੀਵਾਨ ਹੋ ਗਏ। ਕਾਜਲ ਦੇ ਪੰਦਰਾਂ ਦਿਨ ਇਟਾਰਾ ਵਿੱਚ ਬੀਤਦੇ ਅਤੇ ਬਾਕੀ ਦੇ ਪੰਦਰਾਂ ਦਿਨ ਗਡਰੀਅਨ ਪੁਰਬਾ ਵਿੱਚ।
ਹਰ ਰਾਤ ਕਾਜਲ ਅਤੇ ਗੇਲੀ ਦਾ ਮਿਲਨ ਹੋ ਜਾਂਦਾ ਸੀ ਪਰ ਹਰ ਪਲ ਨਿਸ਼ਾ ਦਾ ਭੈਅ ਲੱਗਿਆ ਰਹਿੰਦਾ ਸੀ। ਜਦਕਿ ਦੋਵੇਂ ਪੂਰੀ ਆਜ਼ਾਦੀ ਨਾਲ ਆਨੰਦ ਲੈਣਾ ਚਾਹੁੰਦੇ ਸਨ। ਉਹ ਗੁਰਦੇ ਦੀ ਪਥਰੀ ਦੇ ਬਹਾਨੇ ਇਲਾਜ ਲਈ ਗੇਲੀ ਨਾਲ ਲਖਨਊ ਜਾਣ ਲੱਗੀ। ਉਥੇ ਉਹ ਹੋਟਲ ਵਿੱਚ ਰੁਕਦੇ ਅਤੇ ਖੂਬ ਐਸ਼ ਕਰਦੇ। ਕਾਜਲ ਤੇ ਗੇਲੀ ਦਾ ਅਜਿਹਾ ਰੰਗ ਚੜ੍ਹਿਆ ਕਿ ਉਹ ਪਤੀ ਨੂੰ ਛੱਡ ਕੇ ਭੈਣ ਦੀ ਸੌਂਕਣ ਬਣਨਾ ਚਾਹੁੰਦੀ ਸੀ। ਗੇਲੀ ਵੀ ਉਸਦੀ ਮਾਂਗ ਵਿੱਚ ਸਿੰਧੂਰ ਭਰਨ ਲਈ ਤਿਆਰ ਸੀ।ਪਾਪ ਜਿਹੋ ਜਿਹਾ ਮਰਜ਼ੀ ਹੋਵੇ, ਜ਼ਿਆਦਾ ਦਿਨਾਂ ਤੱਕ ਲੁਕਿਆ ਨਹੀਂ ਰਹਿੰਦਾ।  ਇਕ ਦਿਨ ਸੀਤਾਰਾਮ ਨੂੰ ਜੀਜਾ ਸਾਲੀ ਦੇ ਸੱਚ ਦਾ ਪਤਾ ਲੱਗ ਗਿਆ। ਉਸਨੇ ਇਸ ਬਾਰੇ ਕਾਜਲ ਤੋਂ ਸਵਾਲ ਜਵਾਬ ਕੀਤੇ ਤਾਂ ਉਸਨੇ ਝੂਠ ਬੋਲਣਾ ਬੇਕਾਰ ਸਮਝ ਕੇ ਪਤੀ ਨੂੰ ਸਭ ਕੁਝ ਸੱਚ ਦੱਸ ਦਿੱਤਾ। ਇਹ ਵੀ ਕਿਹਾ ਕਿ ਉਹ ਬਹੁਤ ਜਲਦੀ ਉਸਨੂੰ ਛੱਡ ਕੇ ਜੀਜੇ ਨਾਲ ਵਿਆਹ ਕਰਨ ਵਾਲੀ ਹੈ। ਸੀਤਾ ਰਾਮ ਦਾ ਮੰਨਣਾ ਸੀ ਕਿ ਗੇਲੀ ਨੇ ਕਾਜਲ ਨੂੰ ਵਰਗਲਾ ਲਿਆ ਹੈ। ਉਹ ਆਪਣਾ ਘਰ ਵੀ ਨਹੀਂ ਉਜਾੜਨਾ ਚਾਹੁੰਦਾ ਸੀ।  ਇਸ ਕਰ ਕੇ ਉਸਨੇ ਕਾਜਲ ਨੁੰ ਹਰ ਤਰ੍ਹਾਂ ਨਾਲ ਸਮਝਾ ਕੇ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋਇਆ। ਫ਼ਿਰ ਉਸਨੇ ਕਾਜਲ ਦੀ ਹੱਤਿਆ ਕਰਨ ਦਾ ਫ਼ੈਸਲਾ ਕਰ ਲਿਆ।11 ਫ਼ਰਵਰੀ ਨੂੰ ਕਾਜਲ ਦੀ ਚਰਿੱਤਰਹੀਣਤਾ ਨੂੰ ਲੈ ਕੇ ਖੇਤ ਵਿੱਚ ਕਾਜਲ ਅਤੇ ਸੀਤਾ ਰਾਮ ਦਾ ਝਗੜਾ ਹੋਇਆ। ਸੀਤਾ ਰਾਮ ਚਾਹੁੰਦਾ ਸੀ ਕਿ ਹੁਣ ਤੱਕ ਜੋ ਹੋਇਆ, ਕਾਜਲ ਉਸਨੂੰ ਭੁੱਲ ਕੇ ਘਰ ਪਰਿਵਾਰ ਵਿੱਚ ਮਨ ਲਗਾਵੇ। ਕਾਜਲ ਗੇਲੀ ਨੂੰ ਭੁੱਲਣ ਲਈ ਤਿਆਰ ਨਹੀਂ ਸੀ ਤਾਂ ਸੀਤਾ ਰਾਮ ਨੇ ਕੱਚਾ ਪਿਸਤੌਲ ਕੱਢ ਕੇ ਉਸਨੂੰ ਗੋਲੀ ਮਾਰ ਦਿੱਤੀ। ਇਸ ਤੋਂ ਵੀ ਜ਼ਰਾ ਸੰਤੁਸ਼ਟੀ ਨਾ ਹੋਈ ਤਾਂ ਬਾਂਕੇ ਨਾਲ ਪਤਨੀ ਦਾ ਗਲਾ ਵੱਢ ਦਿੱਤਾ। ਕਾਜਲ ਮਰ ਗਈ ਤਾਂ ਸੀਤਾ ਰਾਮ ਨੇ ਵੁਸਦੀ ਲਾਸ਼ ਨਵਾਬ ਦੇ ਖੇਤ ਵਿੱਚ ਝਾੜੀਆਂ ਵਿੱਚ ਲੁਕੋ ਦਿੱਤੀ। ਸ਼ਾਮ ਨੂੰ ਮਾਂ ਮਾਇਆਵਤੀ ਨੇ ਸੀਤਾਰਾਮ ਤੋਂ ਕਾਜਲ ਦੇ ਬਾਰੇ ਪੁੱਛਿਆ, ਤਾਂ ਉਸਨੇ ਕਹਿ ਦਿੱਤਾ, ਉਹ ਆਪਣੀ ਕਿਸੇ ਯਾਰ ਦੇ ਨਾਲ ਭੱਜ ਗਈ।
ਮਾਇਆਵਤੀ ਨੂੰ ਨਰੇਸ਼ ਤੋਂ ਇਲਾਵਾ ਗੇਲੀ ਨਾਲ ਵੀ ਕਾਜਲ ਦੇ ਸਬੰਧਾਂ ਦੀ ਜਾਣਕਾਰੀ ਸੀ, ਸੋ ਉਸਨੇ ਮੰਨ ਲਿਆ ਕਿ ਸੀਤਾ ਰਾਮ ਸੱਚ ਹੀ ਕਹਿ ਰਿਹਾ ਹੋਵੇਗਾ।
21 ਫ਼ਰਵਰੀ ਨੂੰ ਮਾਇਆਵਤੀ ਬਾਹਰ ਨਵਾਬ ਦੇ ਖੇਤ ਵਿੱਚ ਗਈ ਤਾਂ ਉਸਨੇ ਉਥੇ ਕਾਜਲ ਦੀ ਲਾਸ਼ ਦੇਖੀ। ਮਾਇਆਵਤੀ ਦੇ ਸ਼ੋਰ ਮਚਾਉਣ ‘ਤੇ ਪੂਰਾ ਪਿੰਡ ਇਕੱਠਾ ਹੋ ਗਿਆ। ਥਾਣਾ ਪਿਹਾਨੀ ਨੁੰ ਖਬਰ ਦਿੱਤੀ ਗਈ ਤਾਂ ਥਾਣਾ ਮੁਖੀ ਮੌਕੇ ਤੇ ਪਹੁੰਚ ਗਏ। ਮੌਕੇ ਤੇ ਲੋੜੀਂਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ। ਇਸੇ ਵਿੱਚਕਾਰ ਮਾਇਆਵਤੀ ਦੇ ਬਿਆਨ ਦੇ ਆਧਾਰ ਤੇ ਪਰਚਾ ਦਰਜ ਕੀਤਾ। ਪੁਲਿਸ ਨੇ ਜਾਂਚ ਕੀਤੀ ਤਾਂ ਮਾਇਆਵਤੀ ਨੇ ਨੂੰਹ ਦੀ ਹੱਤਿਆ ਦਾ ਸ਼ੱਕ ਲੜਕੇ ਤੇ ਪ੍ਰਗਟ ਕੀਤਾ। ਪੁਲਿਸ ਨੇ ਸੀਤਾਰਾਮ ਨੂੰ ਪਕੜ ਲਿਆ ਅਤੇ ਪੁੱਛਗਿੱਛ ਵਿੱਚ ਸੀਤਾ ਰਾਮ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਉਸਨੇ ਆਪਣੇ ਘਰ ਤੋਂ ਹੱਤਿਆ ਲਈ ਵਰਤਿਆ ਤਮੰਚਾ, ਬਾਂਕਾ ਅਤੇ ਕਾਰਤੂਸ ਵੀ ਬਰਾਮਦ ਕਰਵਾ ਲਏ। ਗੇਲੀ ਦਾ ਕਹਿਣਾ ਹੈ ਕਿ ਕਾਜਲ ਨਾਲ ਉਸਦੇ ਨਜਾਇਜ਼ ਸਬੰਧ ਨਹੀਂ ਸਨ। ਉਹ ਕਾਜਲ ਦੀ ਪਥਰੀ ਦਾ ਇਲਾਜ ਕਰਵਾਉਣ ਲਖਨਊ ਜਾਂਦਾ ਸੀ ਤਾਂ ਸੀਤਾਰਾਮ ਨੂੰ ਉਸਦੇ ਸਬੰਧਾਂ ਤੇ ਸ਼ੱਕ ਹੋ ਗਿਆ।  ਇਸੇ ਸ਼ੱਕ ਦੇ ਆਧਾਰ ਤੇ ਉਸਨੇ ਕਾਜਲ ਦੀ ਜਾਨ ਲੈ ਲਈ।

LEAVE A REPLY