ਹੋਰ ਸਸਤਾ ਹੋਇਆ ਸੋਨਾ

6ਨਵੀਂ ਦਿੱਲੀ : ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਜਾਰੀ ਹੈ। ਅੱਜ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 90 ਰੁਪਏ ਦੀ ਗਿਰਾਵਟ ਨਾਲ 25420 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ। ਦੂਸਰੀ ਪਾਸੇ ਚਾਂਦੀ 33300 ਰੁਪÂੈ ਪ੍ਰਤੀ ਕਿਲੋਗ੍ਰਾਮ ਰਹੀ।

LEAVE A REPLY