ਸੁਖਬੀਰ ਬਾਦਲ ਵੱਲੋਂ ਜ਼ਿਲਾ ਰੂਪਨਗਰ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਐਲਾਨ

5ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਜਿਲਾ ਰੂਪਨਗਰ ਦੇ ਅਬਜਰਵਰ ਇਕਬਾਲ ਸਿੰਘ ਝੂੰਦਾ, ਹਲਕਾ ਰੂਪਨਗਰ ਤੋਂ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਜਿਲਾ ਰੂਪਨਗਰ (ਸ਼ਹਿਰੀ) ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ  ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਜਿਲਾ ਅਕਾਲੀ ਜਥਾ ਰੂਪਨਗਰ (ਸ਼ਹਿਰੀ)  ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਤੋਂ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਅਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸੂਚੀ ਜਾਰੀ ਕਰਦੇ ਹੋਏ ਦੱਸਿਆ ਕਿ ਜਥੇਬੰਦਕ ਢਾਂਚੇ ਵਿੱਚ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਗਈ ਅੱਜ ਐਲਾਨੇ ਗਏ ਜਿਲਾ ਰੂਪਨਗਰ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ
ਸਰਪ੍ਰਸਤ– ਅਮਰਜੀਤ ਸਿੰਘ ਸਤਿਆਲ ਅਤੇ ਗੁਰਦੇਵ ਸਿੰਘ।
ਸੀਨੀਅਰ ਮੀਤ ਪ੍ਰਧਾਨ– ਹਰਜੀਤ ਸਿੰਘ ਹਵੇਲੀ, ਬਾਵਾ ਸਿੰਘ ਐਮ.ਸੀ , ਸ.ਗੁਰਮੁੱੁਖ ਸਿੰਘ ਸੈਣੀ ਐਮ.ਸੀ, ਬੀਬੀ ਹਰਜੀਤ ਕੌਰ ਐਮ.ਸੀ, ਜਸਵੰਤ ਸਿੰਘ ਘੁੰਮਣ, ਸੂਰਜਪਲ ਸਿੰਘ ਐਡਵੋਕੇਟ, ਸ੍ਰੀ ਵੇਦ ਪ੍ਰਕਾਸ, ਚਰਨਜੀਤ ਸਿੰਘ ਰੂਬੀ, ਹਰਿੰਦਰਪਾਲ ਸਿੰਘ ਗਿੱਲ, ਸੰਤੋਖ ਸਿੰਘ ਵਾਲੀਆ, ਪਰਵਿੰਦਰਪਾਲ ਸਿੰਘ ਬਿੰਟਾ, ਸ੍ਰੀ ਰਾਮ ਲਾਲ ਮਨਚੰਦਾ, ਸ੍ਰੀ ਮਦਨ ਲਾਲ ਨਾਗੀ, ਚਰਨ ਸਿੰਘ ਭਾਟੀਆ, ਮਹਿੰਦਰ ਸਿੰਘ ਬਾਜਵਾ, ਮਨਿੰਦਰਪਾਲ ਸਿੰਘ ਸਾਹਨੀ, ਬਲਵਿੰਦਰ ਸਿੰਘ ਗਿੱਲ, ਸ੍ਰੀ ਸ਼ਕਤੀ ਤ੍ਰਿਪਾਠੀ, ਸ੍ਰੀ ਦੀਪਕ ਮਸੀਹ, ਮਹਿੰਦਰਪਾਲ ਸਿੰਘ ਕਰਿਆਨੇ ਵਾਲੇ ਅਤੇ ਸੁਰਜਨ ਸਿੰਘ ।
ਮੀਤ ਪ੍ਰਧਾਨ- ਸ੍ਰੀਮਤੀ ਅਰੀਨਾ ਸਰਮਾ ਸਾਬਕਾ ਐਮ.ਸੀ, ਕੁਲਵਿੰਦਰ ਸਿੰਘ ਕਿੰਦੀ, ਕੁਲਵੰਤ ਸਿੰਘ ਸੈਣੀ ਐਮ.ਸੀ , ਸ੍ਰੀ ਸੱਤ ਪ੍ਰਕਾਸ, ਕਰਨੈਲ ਸਿੰਘ ਤੰਬੜ, ਸ੍ਰ੍ਰੀ ਰਾਜ ਕੁਮਾਰ ਸਾਬਕਾ ਐਮ.ਸੀ, ਮਾਸਟਰ ਮੇਘਾ ਰਾਮ ਹੰਸ, ਸ.ਸਵਰਨ ਸਿੰਘ ਹਵੇਲੀ, ਸਿੰਗਾਰਾ ਸਿੰਘ, ਗੁਰਮੀਤ ਸਿੰਘ ਰਾਏ, ਜਗਤਾਰ ਸਿੰਘ ਸਿਵਾਲਿਕ ਟਾਇਰ, ਬੀਬੀ ਜਸਵਿੰਦਰ ਕੌਰ ਵਾਲੀਆ, ਸ੍ਰੀ ਟੇਕ ਚੰਦ ਜੈਨ, ਉਜਾਗਰ ਸਿੰਘ ਬਣਵੈਤ, ਰਾਣਾ ਪਰਤਾਪ ਸਿੰਘ, ਲਾਲੀ ਸਿੰਘ, ਡਾ. ਪਰਮਿੰਦਰ ਸਿੰਘ ਬੀ.ਡੀ.ਐਸ, ਹਰਨਾਮ ਸਿੰਘ ਉਬਰਾਇ, ਬੀਬੀ ਬਲਜੀਤ ਕੌਰ, ਬੀਬੀ ਰਾਮ ਪਿਆਰੀ, ਬੀਬੀ ਚਰਨਜੀਤ ਕੌਰ ਸ਼ਾਮਪੁਰਾ, ਜਗਤਾਰ ਸਿੰਘ ਤੰਬੜ, ਸ਼੍ਰੀ ਸਿਰੰਦਰ ਕੁਮਾਰ ਚੋਪੜਾ, ਸ਼ਮਸ਼ੇਰ ਸਿੰਘ ਵਾਲੀਆ, ਦਰਸ਼ਨ ਸਿੰਘ ਭਾਈ ਮੰਝ, ਸ਼੍ਰੀ ਪ੍ਰਸ਼ਾਂਤ ਕੁਮਾਰ, ਅਵਤਾਰ ਸਿੰਘ ਮਾਂਗਟ, ਇੰਜਨੀਅਰ ਕੇ.ਆਰ. ਗੋਇਲ, ਸ਼੍ਰੀ ਮਨੋਜ ਕੁਮਾਰ, ਦਰਸ਼ਨ ਸਿੰਘ ਸਰਪੰਚ ਪਪਰਾਲਾ ਅਤੇ ਸੁਰਿੰਦਰ ਸਿੰਘ ਮਾਰਕਫੈਡ ਵਾਲੇ।
ਜਨਰਲ ਸਕੱਤਰ– ਇੰਦਰਪਾਲ ਸਿੰਘ ਸਤਿਆਲ, ਹਰਜੀਤ ਸਿੰਘ ਢੀਗਰਾ, ਮੱਘਰ ਸਿੰਘ, ਮਾਸਟਰ ਅਮਰੀਕ ਸਿੰਘ, ਮਨਜਿੰਦਰ ਸਿੰਘ ਧਨੋਆ, ਰਵਿੰਦਰ ਸਿੰਘ ਸਾਬਕਾ ਸਰਪੰਚ ਰਸੂਲਪੁਰ, ਗੁਰਨਾਮ ਸਿੰਘ ਭਿਊੁਰਾ ਮੈਂਬਰ ਬਲਾਕ ਸੰਮਤੀ, ਸ਼੍ਰੀ ਲਲਿਤ ਨਾਗੀ,  ਜਸਪਾਲ ਸਿੰਘ ਸੇਠੀ, ਮਹਿੰਦਰ ਕੁਮਾਰ ਢੱਲ, ਰਣਜੀਤ  ਸਿੰਘ ਖੱਟੂ, ਬੀਬੀ ਜਸਵਿੰਦਰ ਕੌਰ ਸ਼ੈਲੀ, ਰਣਜੀਤ ਸਿੰਘ ਸੰਧੂ, ਅਵਤਾਰ ਸਿੰਘ ਆੜਤੀ, ਇੰਦਰਜੀਤ ਸਿੰਘ ਮਿਨਹਾਸ, ਸ਼੍ਰੀ ਮੋਨੂੰ ਕੁਮਾਰ, ਬਲਜਿੰਦਰ ਦੀਪ ਸਿੰਘ ਖੁਰਾਣਾ, ਗੁਰਦੀਪ ਸਿੰਘ ਵਾਲੀਆ, ਧਿਆਨ ਸਿੰਘ ਭਿੰਡਰ, ਸ਼੍ਰੀ ਰਜਿੰਦਰ ਕੁਮਾਰ ਮੁਣਸੀ, ਸ.ਬਲਜਿੰੰਦਰ ਸਿੰਘ ਮਿੱਠੂ, ਦਰਸ਼ਨ ਸਿੰਘ ਘਈ, ਬੀਬੀ ਸੰਦੀਪ ਕੌਰ ਐਮ.ਸੀ, ਰਣਜੀਤ ਸਿੰਘ ਰਾਣਾ ਐਡਵੋਕੇਟ ਸਾਬਕਾ ਐਮ.ਸੀ, ਸ਼ੀ੍ਰ ਸਲੀਮ ਕੁਮਾਰ ਐਮ.ਸੀ ਅਤੇ ਸ਼੍ਰੀ ਪੀ.ਪੀ.ਕੁਮਾਰ।
ਸਕੱਤਰ- ਤੀਰਥ ਸਿੰਘ ਖਾਲਸਾ।
ਸੰਯੁਕਤ ਸਕੱਤਰ- ਰਕਸ਼ਪਾਲ ਸਿੰਘ, ਬਲਵਿੰਦਰ ਸਿੰਘ ਲੌਂਗੀਆ, ਬਲਵਿੰਦਰ ਸਿੰਘ ਸ਼ਟਰਿੰਗ, ਹਰਨਰਾਇਣ ਸਿੰਘ, ਹਰਵਿੰਦਰ ਸਿੰਘ ਸਾਬਕਾ ਐਮ.ਸੀ, ਗੁਰਚਰਨ ਸਿੰਘ ਪਾਬਲਾ, ਵਾਸਦੇਵ ਸਿੰਘ ਗਿੱਲ, ਧਰਮ ਸਿੰਘ ਗਰੇਵਾਲ, ਸ਼੍ਰੀ ਰਾਕੇਸ਼ ਕੁਮਾਰ, ਅਵਤਾਰ ਸਿੰਘ ਬਡਵਾਲ, ਬੀਬੀ ਸੁਪਰੀਆ, ਸਮਸ਼ੇਰ ਸਿੰਘ ਸ਼ੇਰਾ, ਬੀਬੀ ਕੁਲਜੀਤ ਕੌਰ ਸਵੀਟੀ, ਹਰਮਿੰਦਰ ਸਿੰਘ ਰਸੂਲਪੁਰ, ਗੁਰਿੰਦਰ ਸਿੰਘ ਟੋਨੀ, ਸੁਖਦੇਵ ਸਿੰਘ, ਸੁਖਚੈਨ ਸਿੰਘ, ਮਨਜਿੰਦਰ ਸਿੰਘ ਸੀਟਾ, ਹਰਮਿੰਦਰ ਸਿੰਘ ਗਾਬਾ, ਟਹਿਲ ਸਿੰਘ, ਬੀਬੀ ਜਸਵਿੰਦਰ ਕੌਰ ਗੁੱਡੀ, ਗੁਰਮੁਖ ਸਿੰਘ ਮਲਹੋਤਰਾ ਕਾਲੋਨੀ, ਮਨਮੋਹਣ ਸਿੰਘ ਪੱਪੂ, ਮੋਹਣ ਸਿੰਘ ਹਵੇਲੀ, ਅਮਰਜੀਤ ਸਿੰਘ ਨਾਰੰਗ, ਦਲਜੀਤ ਸਿੰਘ ਖਿਜਰਾਬਾਦੀ, ਸ਼੍ਰੀ ਰਣਦੀਪ ਸੋਈ, ਜਗਦੀਸ਼ ਸਿੰਘ ਪਟਵਾਰੀ, ਸ.ਸੱਜਣ ਸਿੰਘ ਲੌਂਗੀਆ, ਹਰਿੰਦਰ ਸਿੰਘ ਸਪੇਅਰ ਪਾਰਟ, ਦਲਜੀਤ ਸਿੰਘ ਝੱਖਰ, ਮੋਹਣ ਸਿੰਘ ਭੱਠਲ, ਸ.ਜਸਬੀਰ ਸਿੰਘ ਥਿੰਦ, ਹਰਬੰਸ ਸਿੰਘ ਸਨਸਿਟੀ, ਕੁੰਦਨ ਸਿੰਘ, ਬਾਵਾ ਪਰਮਜੀਤ ਸਿੰਘ ਜੇ.ਐਸ, ਅਰੁਣਜੀਤ ਸਿੰਘ ਢੱਲ, ਸ਼੍ਰੀ ਰਾਜੀਵ ਕੁਮਾਰ ਰਾਜੂ, ਪਰਦੀਪ ਸਿੰਘ ਭਾਨਾ, ਸਤਪਾਲ ਸਿੰਘ ਸਤਕਾਰ, ਪਰਵਿੰਦਰ ਸਿੰਘ ਸੈਣੀ ਕਾਪੀਆਂ ਵਾਲੇ, ਮੋਹਣ ਸਿੰਘ ਭੱਠਲ, ਮਨਜੀਤ ਸਿੰਘ ਬੰਟੀ, ਸ਼੍ਰੀ ਨਵਨੀਤ ਮਹਿਤਾ, ਰਣਜੀਤ ਸਿੰਘ ਰਨਬੈਕਸੀ ਅਤੇ ਸੋਹਣ ਸਿੰਘ ਧੀਮਾਨ।
ਮੈਂਬਰ ਵਰਕਿੰਗ ਕਮੇਟੀ–ਸ਼੍ਰੀ ਰਾਜ ਕੁਮਾਰ, ਸ਼੍ਰੀ ਮੁਕੇਸ਼ ਮੋਦੀ, ਡਾ. ਰਾਜੇਸ ਬੱਗਣ, ਗੁਰਿੰਦਰ ਸਿੰਘ ਹੈਪੀ, ਦਵਿੰਦਰਪਾਲ ਸਿੰਘ ਕਿੱਟੀ, ਸ਼੍ਰੀ ਕਾਮੇਸ਼ਵਰ ਕੁਮਾਰ, ਸ਼੍ਰੀ ਗੱਬਰ ਖਾਨ, ਸ਼੍ਰੀ ਨਫੀਸ ਮੁਹੰਮਦ, ਭੁਪਿੰਦਰ ਸਿੰਘ ਗਿੱਲ, ਜਗਤਾਰਨ ਸਿੰਘ ਸੋਬਤੀ, ਸ਼੍ਰੀ ਸ਼ੁਸ਼ੀਲ ਕੁਮਾਰ ਮਹਿਤਾ, ਗੁਰਬਚਨ ਸਿੰਘ ਸਤਿਆਲ, ਜਤਿੰਦਰ ਸਿੰਘ ਸੇਠੀ, ਸ਼੍ਰੀ ਰੋਸ਼ਨ ਸਿੰਘ ਠੇਕੇਦਾਰ, ਕਮਲਜੀਤ ਸਿੰਘ ਬਾਬਾ, ਸੁਰਿੰਦਰ ਸਿੰਘ ਮੈਨੇਜਰ, ਮਹਿੰਦਰ ਸਿੰਘ ਬਖਸ਼ੀ, ਮਨਮੋਹਣ ਸਿੰਘ, ਹਰਜੀਤ ਸਿੰਘ ਮਾਕੜ, ਮਨਜੀਤ ਸਿੰਘ ਬਸੰਤ ਨਗਰ, ਇੰਜੀਨੀਅਰ ਸੁਰਿੰਦਰ ਸਿੰਘ, ਮੋਹਣ ਸਿੰਘ, ਇੰਦਰਜੀਤ ਸਿੰਘ ਮੱਕੜ, ਅਮਰਜੀਤ ਸਿੰਘ ਮੱਕੜ, ਸ੍ਰੀ ਵਿਜੇ ਕੁਮਾਰ ਸੇਠੀ, ਗੁਰਪ੍ਰੀਤ ਸਿੰਘ ਰਿੰਕਾ, ਸ੍ਰੀ ਰਾਜੀਵ ਗੋਇਲ, ਸ੍ਰੀ ਦੀਪਕ ਕੁਮਾਰ, ਸ . ਜਸਵੰਤ ਸਿੰਘ ਦਬੁਰਜੀ, ਗੁਰਬੀਰ ਸਿੰਘ ਉਬਰਾਇ,  ਬਲਰਾਜ ਸਿੰਘ, ਦਲਜੀਤ ਸਿੰਘ ਹੈਪੀ, ਹਰਜੀਤ ਸਿੰਘ , ਸ੍ਰੀ ਸਬੀਰ ਮੁਹਮੰਦ, ਮਨਮੋਹਣ ਸਿੰਘ ਬਖ਼ਸੀ, ਸ੍ਰੀਮਤੀ ਸੁਧਾ ਰਾਣੀ, ਰਣਜੀਤ ਸਿੰਘ ਰੰਗੀਲਾ ਐਡਵੋਕੇਟ, ਨਾਜਰ ਸਿੰਘ ਕੰਧੋਲਾ, ਜਸਵੀਰ ਸਿੰਘ ਛੰਨਾ, ਮਨਜੀਤ ਸਿੰਘ , ਸ.ਮਨਜੀਤ ਸਿੰਘ , ਸ੍ਰੀ ਰਾਜਿੰਦਰ ਕੁਮਾਰ ਮੁਨਸੀ,  ਸੁਰਿੰਦਰ ਸਿੰਘ ਰਿਟਾਇਰਡ ਰੇਜ ਅਫਸਰ, ਮਨਦੀਪ ਸਿੰਘ ਜਿੰਮੀ, ਜਸਵਿੰਦਰ ਸਿੰਘ ਗਿੱਲ,  ਸ੍ਰੀ ਦਿਨੇਸ ਕੁਮਾਰ ਬਿਟੂ,ਬੀਬੀ ਜਗਦੀਸ ਕੌਰ ਸ.ਤਰਲੋਚਨ ਸਿੰਘ ਗਿਲਕੋ, ਬਲਜੀਤ ਸਿੰਘ ਕਾਕਾ, ਮਹਿੰਦਰ ਸਿੰਘ ਬੈਕ ਵਾਲੇ, ਸ੍ਰੀ  ਰਾਜੀਵ ਕੁਮਾਰ, ਗੁਰਜੀਤ ਸਿੰਘ, ਅਮਰਜੀਤ ਸਿੰਘ ਸੰਟੀ ਛੱਤਵਾਲ, ਇੰਦਰਪਾਲ ਸਿੰਘ ਢੀਗਰਾਂ, ਊਧਮ ਸਿੰਘ ਐਡਵੋਕੇਟ , ਹਰਪ੍ਰੀਤ ਸਿੰਘ ਸੇਠੀ, ਸੁਰਮੁੱਖ ਸਿੰਘ, ਕੁਲਵਿੰਦਰ ਸਿੰਘ ਭੱਲਾ, ਜਗਤਾਰ ਸਿੰਘ ਬਾਬਾ, ਭਾਗ ਸਿੰਘ , ਬਲਜੀਤ ਸਿੰਘ, ਜਰਨੈਲ ਸਿੰਘ ਐਡਵੋਕੇਟ , ਦਰਸਨ ਸਿੰਘ ਐਡਵੋਕੇਟ, ਮਨਪ੍ਰੀਤ ਸਿੰਘ ਐਡਵੋਕੇਟ, ਜੈ ਗੋਪਾਲ ਸਰਮਾਂ ਐਡਵੋਕੇਟ, ਜਸਵੰਤ ਸਿੰਘ ਨਿਊ ਇੰਡਿਆ, ਸੁਖਚੈਨ ਸਿੰਘ ਹੈਪੀ, ਸ੍ਰੀ ਰਿਸਾਦ ਅਲੀ, ਸ੍ਰੀ ਹਬੀਬ, ਇਕਬਾਲ ਸਿੰਘ, ਬੀਬੀ ਇੰਦਰਜੀਤ ਕੌਰ, ਬਲਜਿੰਦਰ ਸਿੰਘ,  ਬਲਜਿੰਦਰ ਸਿੰਘ, ਅਮਰੀਕ ਸਿੰਘ ਲਾਡੀ, ਦਵਿੰਦਰ ਸਿੰਘ , ਬੀਬੀ ਗੁਰਦੇਵ ਕੌਰ, ਬੀਬੀ ਬਲਜੀਤ ਕੌਰ,  ਬੀਬੀ  ਅਜੀਤ ਕੌਰ, ਬੀਬੀ ਅਮਰਜੀਤ  ਕੌਰ, ਬੀਬੀ ਜਗਦੀਸ ਕੌਰ ,ਬੀਬੀ  ਹਰਜੀਤ ਕੌਰ, ਸ੍ਰੀ  ਕਾਮੇਸਵਰ ਕੁਮਾਰ, ਸ੍ਰੀ ਰਾਮ ਕੁਮਾਰ ਸਿੰਘ , ਸ੍ਰੀ ਸੁਨੀਲ ਕੁਮਾਰ ਸਿੰਘ , ਸੁਸੀਲ ਸਿੰਘ  ਸ੍ਰੀ ਛੇਟੇ ਕੁਮਾਰ , ਸ੍ਰੀ ਦੀਨਾ ਨਾਥ, ਸ੍ਰੀ ਮੁੰਨਾ ਸਵਾਮੀ,  ਸ੍ਰੀ ਮੁਰਗਨ,  ਮਨਜੀਤ ਸਿੰਘ ਬਾਵਾ ਕੱਟਪੀਸ , ਇੰਦਰਜੀਤ ਸਿੰਘ ਐਚ.ਐਮ .ਟੀ. ਸ੍ਰੀ ਅਸਮਾਨ ਖਾਂਨ, ਕੁਲਦੀਪ ਸਿੰਘ ਪਟਵਾਰੀ, ਦਰਸਨ ਸਿੰਘ ਹਵੇਲੀ, ਜਸਪ੍ਰੀਤ ਸਿੰਘ ਗੋਲਡੀ ਐਚ.ਕੇ, ਚੋਧਰੀ ਪਰਸੋਤਮ,  ਜਸਵੀਰ ਸਿੰਘ ਵਿੱਕੀ ਐਚ.ਕੇ,  ਗੁਰਜੀਤ ਸਿੰਘ ਪੱਪੂ ਐਚ.ਕੇ, ਸ੍ਰੀ ਦੇਸ਼ ਰਾਜ ਹਿਮਾਚਲ, ਕੁਲਵਿੰਦਰ ਸਿੰਘ , ਸੁਰਜੀਤ ਸਿੰਘ , ਸ੍ਰੀ ਕਾਲੂ ਦਾਸ, ਸੋਹਣ ਸਿੰਘ, ਸ.ਰੇਸਮ ਸਿੰਘ , ਰਾਣਾ ਸਿੰਘ, ਬੀਬੀ ਮਨਜੀਤ ਕੌਰ, ਨਿਧਾਨ ਸਿੰਘ ਆਦਰਸ ਨਗਰ, ਸ.ਸਤੋਖ ਸਿੰਘ ਕਰੈਸਰ ਵਾਲੇ, ਮਨੈਜਰ ਸੁਰਿੰਦਰ ਸਿੰਘ ਜੇ.ਐਸ, ਸ੍ਰੀਮਤੀ ਸੁਨੀਤਾ ਕੁਮਾਰੀ, ਰਣਜੀਤ ਸਿੰਘ ਥੱਲੀ, ਜਸਵੀਰ ਸਿੰਘ , ਸ੍ਰੀ ਐਸ.ਆਰ ਕਟਾਰੀਆ, ਪ੍ਰਿਤਪਾਲ ਸਿੰਘ ਕਾਲੂ, ਸ੍ਰੀ ਹੇਮ ਰਾਜ ਹੇਮ ਲੂਸੀ, ਮਹਿੰਦਰਪਾਲ ਸਿੰਘ ਬੈਕ ਵਾਲੇ, ਕੁਲਦੀਪ ਸਿੰਘ ਡੀ.ਸੀ.ਐਮ ਬਲਦੇਵ ਸਿੰਘ ਗਿੱਲ, ਸ.ਮਿੰਟੂ ਜੱਗੀ , ਮਹਿੰਦਰ ਜੱਗੀ,ਅਮਰਜੀਤ ਸਿੰਘ ਗਿਆਨੀ ਜੈਲ ਸਿੰਘ ਨਗਰ, ਨਿਰਮਲ ਸਿੰਘ, ਮਲਕੀਤ ਸਿੰਘ ਕਾਲਾ, ਸ਼੍ਰੀ ਅਸ਼ੋਕ ਕੁਮਾਰ ਘਈ, ਬੀਬੀ ਬਲਵਿੰਦਰ ਕੌਰ ਪਾਲੋ, ਸ਼੍ਰੀ ਦੀਪਕ ਕੁਮਾਰ ਚੋਆ ਮੁਹੱਲਾ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਜਸਵਿੰਦਰ ਸਿੰਘ ਸੈਣੀ, ਸ਼੍ਰੀ ਰਾਜਿੰਦਰ ਕੁਮਾਰ ਜਗੋਤਾ, ਮਲਕੀਤ ਸਿੰਘ ਪਾਠੀ, ਜਸਵਿੰਦਰ ਸਿੰਘ ਖੁਸ਼ਹਾਲ ਨਗਰ, ਜਸਵੀਰ ਸਿੰਘ, ਸ.ਜਸਵੰਤ ਸਿੰਘ, ਦੀਪ ਸਿੰਘ, ਮਹਿੰਦਰ ਸਿੰਘ, ਸੁਰਜੀਤ ਸਿੰਘ ਖੁਸ਼ਹਾਲ ਨਗਰ, ਸ਼੍ਰੀ ਰਾਕੇਸ਼ ਕੁਮਾਰ, ਕੁਲਦੀਪ ਸਿੰਘ ਪਟਵਾਰੀ, ਦਰਸ਼ਨ ਸਿੰਘ ਥਿੰਦ, ਸੁਰਿੰਦਰ ਸਿੰਘ ਭੋਲਾ ਅਤੇ ਗੁਰਬਚਨ ਸਿੰਘ।

LEAVE A REPLY