ਇਸ ਸਾਲ ਭਾਰਤੀ ਕ੍ਰਿਕਟਰਾਂ ਤੋਂ ਇਲਾਵਾ ਵਰਲਡ ਦੇ ਹੋਰ ਵੀ ਕਈ ਕ੍ਰਿਕਟਰਾਂ ਨੇ ਵਿਆਹ ਕਰਵਾਇਆ। 1 ਮਈ, 2015 ਨੂੰ ਸ਼੍ਰੀਲੰਕਾ ਦੇ ਸਟਾਰ ਕ੍ਰਿਕਟਰ ਦਿਨੇਸ਼ ਚਾਂਦੀਮਲ ਨੇ ਆਪਣੀ ਗਰਲਫ਼ਰੈਂਡ ਈਸਿਕਾ ਜਯਾਸੇਕਰਾ ਨਾਲ ਵਿਆਹ ਕਰਵਾਇਆ। ਦੋਹਾਂ ਦਾ ਵਿਆਹ ਕਾਫ਼ੀ ਸੁਰਖੀਆਂ ‘ਚ ਰਿਹਾ। ਇਨ੍ਹਾਂ ਦਾ ਗਰੈਂਡ ਵਿਆਹ ਕੋਲੰਬੋ ‘ਚ ਹੋਇਆ ਸੀ।
ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਕ੍ਰਿਕਟਰ ਹਨ, ਜਿਨ੍ਹਾ ਦਾ ਇਸੇ ਸਾਲ ਵਿਆਹ ਹੋਇਆ।
ਅਹਿਮਦ ਸ਼ਹਿਜਾਦ (ਪਾਕਿਸਤਾਨ)
ਘਰਵਾਲੀ ਦਾ ਨਾਂ – ਸਨਾ ਮੁਰਾਦ
ਵਿਆਹ – 19 ਸਤੰਬਰ, 2015
ਸੁਰੇਸ਼ ਰੈਨਾ (ਭਾਰਤ)
ਘਰਵਾਲੀ ਦਾ ਨਾਂ – ਪ੍ਰਿਯੰਕਾ ਚੌਧਰੀ, ਬੈਂਕਰ
ਵਿਆਹ – 03 ਅਪ੍ਰੈਲ, 2015
ਸ਼ਾਨ ਮਾਰਸ਼ (ਆਸਟਰੇਲੀਆ)
ਘਰਵਾਲੀ ਦਾ ਨਾਂ – ਰਿਬੇਕਾ ਓਡੋਨੋਵਨ, ਟੀ.ਵੀ. ਪੱਤਰਕਾਰ
ਵਿਆਹ – 02 ਅਪ੍ਰੈਲ, 2015
****
ਹਰਭਜਨ ਸਿੰਘ (ਭਾਰਤ)
ਘਰਵਾਲੀ ਦਾ ਨਾਂ – ਗੀਤਾ ਬਸਰਾ, ਬਾਲੀਵੁੱਡ ਅਦਾਕਾਰਾ
ਵਿਆਹ – 29 ਅਕਤੂਬਰ, 2015
ਡੇਵਿਡ ਵਾਰਨਲ (ਆਸਟਰੇਲੀਆ)
ਘਰਵਾਲੀ ਦਾ ਨਾਂ – ਕੇਂਡਿਸ ਫ਼ਾਲਜਾਨੇ, ਐਥਲੀਟ ਅਤੇ ਮਾਡਲ
ਵਿਆਹ – 04 ਅਪ੍ਰੈਲ, 2015
ਦਿਨੇਸ਼ ਕਾਰਤਿਕ (ਭਾਰਤ)
ਘਰਵਾਲੀ ਦਾ ਨਾਂ – ਦੀਪਿਕਾ ਪੱਲੀਕਲ, ਸਕੂਐਸ਼ ਖਿਡਾਰਨ
ਵਿਆਹ – 18 ਅਗਸਤ, 2015
ਰੋਹਿਤ ਸ਼ਰਮਾ (ਭਾਰਤ)
ਘਰਵਾਲੀ ਦਾ ਨਾਂ – ਰਿਤਿਕਾ ਸਜਦੇਹ, ਸਪੋਰਟਸ ਮੈਨੇਜਰ
ਵਿਆਹ – 13 ਦਸੰਬਰ, 2015
ਯੁਵਰਾਜ ਸਿੰਘ (ਭਾਰਤ)
ਪਾਰਟਨਰ – ਹੇਜ਼ਲ ਕੀਚ, ਬਾਲੀਵੁੱਡ ਅਦਾਕਾਰਾ
ਸਗਾਈ – 11 ਨਵੰਬਰ, 2015
ਰੋਬਿਨ ਉੱਥਪਾ (ਭਾਰਤ)
ਪਾਰਟਨਰ – ਸ਼ੀਤਲ ਗੌਤਮ, ਟੈਨਿਸ ਖਿਡਾਰਨ
ਸਗਾਈ – 12 ਨਵੰਬਰ, 2015