ਐਲਰਜੀ ਤੋਂ ਬਚਣ ਦੇ ਓਪਾਅ

thudi sahatਐਲਰਜੀ- ਇਹ ਇਕ ਅਜਿਹੀ ਸਮੱਸਿਆ ਹੈ ਜੋ ਕਿਸੇ ਨੂੰ ਵੀ ਹੋ ਸਕਦੀ ਹੈ। ਐਲਜਰੀ ਆਮਤੌਰ ‘ਤੇ ਨੱਕ, ਗਲੇ, ਕੰਨ, ਫ਼ੇਫ਼ੜਿਆਂ ਅਤੇ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ। ਐਲਜਰੀ ਹੋਣ ‘ਤੇ ਨੱਕ ਬਹਿਣਾ, ਚਮੜੀ ‘ਚ ਖਾਰਸ਼, ਅੱਖਾਂ ‘ਚ ਪਾਣੀ ਆਉਣਾ ਆਦਿ ਸਮੱਸਿਆਵਾਂ ਹੋਣ ਲੱਗਦੀਆਂ ਹਨ। ਭਾਵੇ ਐਲਰਜੀ ਦਾ ਇਲਾਜ ਉਸ ਦੇ ਕਾਰਣ ਨੂੰ ਜਾਣ ਕੇ ਕੁਝ ਦਵਾਈਆਂ ਨਾਲ ਕੀਤਾ ਜਾਂਦਾ ਹੈ ਪਰ ਅਸੀਂ ਤੁਹਾਨੂੰ ਕੁਝ ਅਜਿਹੇ ਫ਼ਲਾਂ ਬਾਰੇ ਦੱਸਾਗੇ। ਜਿਸ ਦੇ ਸੇਵਨ ਨਾਲ ਤੁਸੀਂ ਐਲਰਜੀ ਨੂੰ ਘੱਟ ਕਰ ਸਕਦੇ ਹੋ।
1 ਸੇਬ- ਰੋਜ਼ਾਨਾ ਇਕ ਸੇਬ ਖਾਣ ਨਾਲ ਤੁਹਾਡੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ ਅਤੇ ਤੁਸੀਂ ਐਲਰਜੀ ਤੋਂ ਬੱਚਦੇ ਹੋ।
2 ਹਲਦੀ- ਐਲਰਜੀ ਤੋਂ ਬਚਾਉਣ ਲਈ ਹਲਦੀ ਦਮਦਾਰ ਹੈ। ਹਲਦੀ ‘ਚ ਤਾਕਤਵਰ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਜੋ ਐਲਰਜੀ ਨਾਲ ਲੜਨ ‘ਚ ਮਦਦ ਕਰਦੇ ਹਨ।

LEAVE A REPLY