ਸੈਂਸੈਕਸ ਵਿਚ 145 ਅੰਕਾਂ ਦੀ ਗਿਰਾਵਟ

6ਮੁੰਬਈ  : ਇਕ ਵਾਰੀ ਉਛਾਲ ਤੋਂ ਬਾਅਦ ਸੈਂਸੈਕਸ ਵਿਚ ਅੱਜ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ। ਅੱਜ ਸੈਂਸੈਕਸ 145.25 ਅੰਕਾਂ ਦੀ ਗਿਰਾਵਟ ਨਲ 25,590.65 ‘ਤੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ ਵਿਚ 48 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 7,786 ‘ਤੇ ਬੰਦ ਹੋਇਆ।

LEAVE A REPLY