ਚੀਨ ‘ਚ ਜ਼ਮੀਨ ਖਿਸਕੀ : ਇਕ ਲਾਸ਼ ਬਰਾਮਦ, 85 ਵਿਅਕਤੀ ਲਾਪਤਾ

8ਬੀਜਿੰਗ- ਚੀਨ ਦੇ ਇਕ ਉਦਯੋਗਿਕ ਇਲਾਕੇ ‘ਚ ਜ਼ਮੀਨ ਖਿਸਕਣ ਨਾਲ ਢੱਠੇ ਮਕਾਨਾਂ ਦੇ ਮਲਬੇ ‘ਚੋਂ ਅੱਜ ਇਕ ਲਾਸ਼ ਨੂੰ ਬਾਹਰ ਕੱਢਿਆ ਗਿਆ। ਸੈਂਕੜੇ ਬਚਾਅ ਕਾਮੇ 85 ਲਾਪਤਾ ਲੋਕਾਂ ਨੂੰ ਲੱਭਣ ਲਈ ਇਕ ਵੱਡੀ ਬਚਾਅ ਮੁਹਿੰਮ ‘ਚ ਲੱਗੇ ਹੋਏ ਹਨ। ਮੁੱਢਲੀ ਜਾਂਚ ਅਨੁਸਾਰ ਇਸ ਆਫਤ ‘ਚ 85 ਵਿਅਕਤੀ ਲਾਪਤਾ ਹਨ।

LEAVE A REPLY