6ਨਵੇਂ ਸਾਲ ‘ਤੇ ਹਮਲੇ ਦੀ ਰਚ ਰਹੇ ਸਨ ਸਾਜਿਸ਼
ਨਵੀਂ ਦਿੱਲੀ : ਦਿੱਲੀ ਵਿਚ ਕ੍ਰਿਸਮਸ ਤੇ ਨਵੇਂ ਸਾਲ ਦੌਰਾਨ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਹੇ ਦੋ ਸ਼ੱਕੀ ਅੱਤਵਾਦੀਆਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਗ੍ਰਿਫਤਾਰ ਕੀਤਾ ਹੈ। ਦੋਵੇਂ ਸ਼ੱਕੀ ਅੱਤਵਾਦੀ ਉਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਪੁਲਿਸ ਸੂਤਰਾਂ ਮੁਤਾਬਿਕ ਇਨ੍ਹਾਂ ਦੋਵਾਂ ਸ਼ੱਕੀਆਂ ਦਾ ਸਬੰਧ ਅਲਕਾਇਦਾ ਨਾਲ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ ਕੁਝ ਮਹੀਨੇ ਪਹਿਲਾ ਪਾਕਿਸਤਾਨ ਤੇ ਅਫ਼ਗਾਨਿਸਤਾਨ ਗਏ ਸਨ ਤੇ ਇਨ੍ਹਾਂ ਨੇ ਅੱਤਵਾਦੀ ਕੈਂਪ ਵਿਚ ਸਿਖਲਾਈ ਵੀ ਲਈ ਸੀ।

LEAVE A REPLY