6ਮੁੰਬਈ – ਯੂ ਬੀ ਗਰੁੱਪ ਦੇ ਚੇਅਰਮੈਨ ਵਿਜੇ ਮਾਲੀ ਤੋਂ ਅੱਜ ਸੀਬੀਆਈ ਨੇ ਕਿੰਗਫਿਸ਼ਰ ਏਅਰਲਾਈਨਜ਼ ਕਰਜ਼ ਮਾਮਲੇ ‘ਚ ਪੁੱਛਗਿਛ ਕੀਤੀ। ਜ਼ਿਕਰਯੋਗ ਹੈ ਕਿ ਵਿਜੇ ਮਾਲੀਆ ਵਲ ਬੈਂਕ ਦਾ ਕਰਜ਼ਾ ਹੈ ਜਿਸ ਦੀ ਲੰਮੇ ਸਮੇਂ ਤੋਂ ਅਦਾਇਗੀ ਨਹੀਂ ਕੀਤੀ ਗਈ।

LEAVE A REPLY