7ਚੰਡੀਗੜ੍ਹ : ਫੋਰਮ ਆਫ ਐਸ.ਸੀ/ਐਸ.ਟੀ ਨਾਲ ਸਬੰਧਤ 42 ਵਿਧਾਇਕ ਅਤੇ ਸੰਸਦੀ ਮੈਂਬਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਅਟਵਾਲ ਸਮੇਤ 11 ਦਸੰਬਰ ਨੂੰ 11.30 ਵਜੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਪਾਰਲੀਮੈਂਟ ਦਫਤਰ, ਨਵੀਂ ਦਿੱਲੀ ਵਿਖੇ ਮਿਲਣਗੇ।
ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਵਿਧਾਨ ਸਭਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਵਫਦ ਪ੍ਰਧਾਨ ਮੰਤਰੀ ਨੂੰ  ਐਸ.ਸੀ/ਐਸ.ਟੀ ਨੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣੂੰ ਕਰਾਏਗਾ।

LEAVE A REPLY