asਮੁੰਬਈ : ਸੈਂਸੈਕਸ ਵਿਚ ਅੱਜ 219.78 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 25310.33 ਅੰਕਾਂ ‘ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਨਿਫਟੀ 63.70 ਅੰਕਾਂ ਦੀ ਗਿਰਾਵਟ ਨਾਲ 7701.70 ਅੰਕਾਂ ‘ਤੇ ਬੰਦ ਹੋਇਆ। ਜ਼ਿਕਰਯੋਗ ਹੈ ਕਿ ਸੈਂਸੈਕਸ ਵਿਚ ਅੱਜ ਲਗਾਤਾਰ ਚੌਥੇ ਦਿਨ ਗਿਰਾਵਟ ਜਾਰੀ ਰਹੀ।

LEAVE A REPLY