ਨਵੀਂ ਦਿੱਲੀ : ਸਿੱਖ ਨੌਜਵਾਨ ਵੱਲੋਂ ਜਗਦੀਸ਼ ਟਾਈਟਲਰ ਨਾਲ ਗਲਤ ਵਤੀਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜ਼ਿਕਰਯੋਗ ਹੈ ਕਿ ਜਗਦੀਸ਼ ਟਾਈਟਲਰ ਦਿੱਲੀ ਦੇ ਮਹਿਰੌਲੀ ਇਲਾਕੇ ‘ਚ ਸ਼ਨੀਵਾਰ ਦੀ ਰਾਤ ਇਕ ਵਿਆਹ ‘ਚ ਆਏ ਸਨ। ਉੱਥੇ ਸਿੱਖ ਨੌਜਵਾਨ ਨੇ ਉਨ੍ਹਾਂ ਨਾਲ ਮੌਖਿਕ ਰੂਪ ਨਾਲ ਗਲਤ ਵਤੀਰਾ ਕੀਤਾ। ਜਗਦੀਸ਼ ਟਾਈਟਲਰ ਨੇ ਉਸ ਦਾ ਸਾਹਮਣਾ ਕੀਤਾ। ਉਸ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਪਰ ਹੁਣ ਉਸ ਨੌਜਵਾਨ ਨੂੰ ਜ਼ਮਾਨਤ ਮਿਲ ਗਈ ਹੈ।