5ਬਾਲੀਵੁੱਡ ਦੇ ਕਿੱਸਿੰਗ ਕਿੰਗ ਇਮਰਾਨ ਹਾਸ਼ਮੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰੋਮਾਂਸ ਸ਼ਾਹਰੁਖ ਖਾਨ ਦੇ ਰੋਮਾਂਸ ਤੋਂ ਵੱਖਰਾ ਹੈ। ਇਮਰਾਨ ਦਾ ਕਹਿਣਾ ਹੈ ਕਿ ਉਸ ਦਾ ਰੋਮਾਂਸ ਦੋ ਮਿੰਟ ਚੱਲਦਾ ਹੈ ਅਤੇ ਸ਼ਾਹਰੁਖ ਦਾ ਰੋਮਾਂਸ ਖਤਮ ਹੋਣ ‘ਚ 2 ਘੰਟੇ ਲੱਗਦੇ ਹਨ। ਜਦੋਂ ਇਮਰਾਨ ਨੂੰ ਉਨ੍ਹਾਂ ਦੇ ਰੋਮਾਂਸ ਦਾ ਬ੍ਰਾਂਡ ਦੱਸਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ‘ਚ  ਕਿਹਾ ਕਿ ਰੋਮਾਂਸ ‘ਚ ਉਨ੍ਹਾਂ ਦਾ ਬ੍ਰਾਂਡ ਸ਼ਾਹਰੁਖ ਤੋਂ ਵੱਖਰਾ ਹੈ। ਉਨ੍ਹਾਂ ਕਿਹਾ ਕਿ ਉਹ ਸੀਰੀਅਲ ਕਿੱਸਰ ਦੀ ਇਮੇਜ ‘ਚੋਂ ਬਾਹਰ ਨਿਕਲ ਚੁੱਕੇ ਹਨ ਪਰ ਲੋਕਾਂ ਦੀਆਂ ਨਜ਼ਰਾਂ ‘ਚ ਉਹ ਹੁਣ ਵੀ ਸੀਰੀਅਲ ਕਿੱਸਰ ਹੀ ਹਨ। ਇਹ ਟੈਗ ਉਨ੍ਹਾਂ ਨਾਲ ਜੁੜ ਗਿਆ ਹੈ।

LEAVE A REPLY