ਰਾਸ਼ਟਰਪਤੀ 2 ਦਸੰਬਰ ਤੱਕ ਗੁਜਰਾਤ ਅਤੇ ਦੀਵ ਦੀ ਯਾਤਰਾ ‘ਤੇ

a parnab mukharjiਨਵੀਂ ਦਿੱਲੀ : ਰਾਸ਼ਟਰਪਤੀ ਅਮੂਲ ਦੇ ਸਟੇਟ-ਆਫ-ਆਰਟ ਫੀਡ ਨਿਰਮਾਣ ਪਲਾਟ ਦਾ ਉਦਘਾਟਨ ਕਰਨਗੇ ਅਤੇ 30 ਨਵੰਬਰ ਨੂੰ ਰਚਨਾਤਮਕ ਬੱਚਿਆਂ ਨੂੰ ਡਾ. ਏ.ਪੀ.ਜੇ.ਅਬਦੁੱਲ ਕਲਾਮ ਆਈ.ਜੀ.ਐਨ.ਆਈ.ਟੀ.ਈ.ਪੁਰਸਕਾਰ ਪ੍ਰਦਾਨ ਕਰਨਗੇ। ਉਹ ਇਸ ਦੇ ਨਾਲ-ਨਾਲ ਆਈ.ਆਈ ਐਮ ਏ ਅਧਿਆਪਕ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਪਹਿਲੀ ਦਸੰਬਰ ਨੂੰ ਉਹ ਸਾਬਰਮਤੀ ਆਸ਼ਰਮ ਜਾਣਗੇ ਅਤੇ ਇਸ ਦੇ ਸੰਗ੍ਰਹਿ ਅਤੇ ਖੋਜ ਕੋਂਦਰ ਦਾ ਉਦਘਾਟਨ ਕਰਨਗੋ। ਉਹ ਗੁਜਰਾਤ ਸਕੂਲ ਦੇ 62ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਸੋਮਨਾਥ ਮੰਦਰ ਵੀ ਜਾਣਗੇ ਅਤੇ ਦੀਵ ਦੇ ਬੀਚ ਮੇਲੇ ਦਾ ਉਦਘਾਟਨ ਕਰਨਗੇ। ਉਹ ਦੋ ਦਸੰਬਰ ਨੂੰ ਦਿੱਲੀ ਵਾਪਸ ਆਉਣ ਤੋਂ ਪਹਿਲਾਂ ਦਵਾਰਿਕਾਧੀਸ਼ ਮੰਦਰ ਦਾ ਦੌਰਾ ਕਰਨਗੇ।

LEAVE A REPLY