ਸੈਂਸੈਕਸ ‘ਚ 182.89 ਅੰਕਾਂ ਦਾ ਉਛਾਲ

6ਮੁੰਬਈ : ਸੈਂਸੈਕਸ ਵਿਚ ਲਗਾਤਾਰ ਉਛਾਲ ਜਾਰੀ ਹੈ। ਅੱਜ ਇਹ 182.89 ਅੰਕਾਂ ਦੇ ਉਛਾਲ ਨਾਲ 25958.63 ਅੰਕਾਂ ‘ਤੇ ਬੰਦ ਹੋਇਆ, ਜਦੋਂ ਕਿ ਨਿਫਟੀ ਵਿਚ ਉਛਾਲ ਨਜ਼ਰ ਆਇਆ। ਇਹ 52.20 ਅੰਕਾਂ ਦੇ ਉਛਾਲ ਨਾਲ 7883.80 ‘ਤੇ ਬੰਦ ਹੋਇਆ। ਇਸ ਤੋਂ ਇਲਾਵਾ ਸੋਨੇ ਦੀਆਂ ਕੀਮਤਾਂ ਵਿਚ ਅੱਜ 51 ਰੁਪਏ ਵਾਧਾ ਦਰਜ ਕੀਤਾ ਗਿਆ। ਸੋਨਾ ਪ੍ਰਤੀ 10 ਗ੍ਰਾਮ 25273 ‘ਤੇ ਪਹੁੰਚ ਗਿਆ ਹੈ

LEAVE A REPLY