ਚੌਥੀ ਵਾਰੀ ਚੈਂਪੀਅਨ ਬਣੇ ਨੋਵਾਕ ਜੋਕੋਵਿਚ

10ਲੰਦਨ : ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਲਗਾਤਾਰ ਚੌਥੀ ਵਾਰੀ ਚੈਂਪੀਅਨ ਬਣ ਗਏ ਹਨ। ਫਾਈਨਲ ਮੈਚ ਵਿਚ ਰੋਜ਼ਰ ਫੈਡਰਰ ਨੂੰ ਹਰਾਉਂਦਿਆਂ ਨੋਵਾਕ ਨੇ ਚੌਥੀ ਵਾਰੀ ਏ.ਟੀ.ਪੀ ਵਰਲਡ ਟੂਰ ਫਾਈਨਲ ਦੇ ਖ਼ਿਤਾਬ ਉਤੇ ਕਬਜ਼ਾ ਕੀਤਾ। ਨੋਵਾਕ ਨੇ ਫੈਡਰਰ ਨੂੰ 6-3, 6-4 ਨਾਲ ਮਾਤ ਦਿੱਤੀ।

LEAVE A REPLY