ਰਣਬੀਰ ਨੇ ਦੀਪਿਕਾ ਨੂੰ ਇਕ ਵਾਰ ਮੁੜ ਕੀਤਾ ਪ੍ਰਪੋਜ਼

ranbir-deepika-759ਇਕ ਜ਼ਮਾਨੇ ‘ਚ ਰੀਅਲ ਲਾਈਫ਼ ਕੱਪਲ ਰਣਬੀਰ ਤੇ ਦੀਪਿਕਾ ਵਿੱਚਾਲੇ ਬ੍ਰੇਕਅੱਪ ਤੋਂ ਬਾਅਦ ਹੁਣ ਫ਼ਿਰ ਤੋਂ ਦੂਰੀਆਂ ਘੱਟ ਰਹੀਆਂ ਹਨ ਤੇ ਹੁਣ ਤਾਂ ਆਲਮ ਇਹ ਹੈ ਕਿ ਰਣਬੀਰ ਨੇ ਦੀਪਿਕਾ ਨੂੰ ਇਕ ਵਾਰ ਫ਼ਿਰ ਪ੍ਰਪੋਜ਼ ਕਰ ਦਿੱਤਾ ਹੈ। ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਆਖਿਰ ਮਾਮਲਾ ਕੀ ਹੈ?
ਅਸਲ ‘ਚ ਫ਼ਿਲਮ ‘ਤਮਾਸ਼ਾ’ ‘ਚ ਰਣਬੀਰ ਕਪੂਰ ਫ਼ਿਲਮ ਦੀ ਅਭਿਨੇਤਰੀ ਦੀਪਿਕਾ ਪਾਦੁਕੋਣ ਨੂੰ ਪ੍ਰਪੋਜ਼ ਕਰਦੇ ਨਜ਼ਰ ਆਉਣਗੇ। ਇਹ ਫ਼ਿਲਮ ਦਾ ਮੁੱਖ ਸੀਨ ਹੋਣ ਵਾਲਾ ਹੈ, ਜਿਸ ਨੂੰ ਡਾਇਰੈਕਟਰ ਇਮਤਿਆਜ਼ ਅਲੀ ਨੇ ਬਾਖੂਬੀ ਫ਼ਿਲਮਾਇਆ ਹੈ। ਇਸ ਸੀਨ ਨੂੰ ਤੁਸੀਂ ਇਸ ਤਸਵੀਰ ‘ਚ ਵੀ ਦੇਖ ਸਕਦੇ ਹੋ।

LEAVE A REPLY