ਸਵੱਸਥ ਗ੍ਰਹਿਸਥ ਜੀਵਨ ਲਈ ਕੋਲੈਸਟਰੋਲ ਘਟਾਓ, ਜੀਵਨ ਵਧਾਓ!

thudi sahatਕੋਲੈਸਟਰੋਲ ਦੀ ਜ਼ਿਆਦਾ ਮਾਤਰਾ ਕਈ ਗੰਭੀਰ ਰੋਗਾਂ ਦਾ ਕਾਰਨ ਬਣ ਸਕਦੀ ਹੈ। ਦਿਲ ਲਈ ਕੋਲੈਸਟਰੋਲ ਦੀ ਜ਼ਿਆਦਾ ਮਾਤਰਾ ਬੜੀ ਖ਼ਤਰਨਾਕ ਹੋ ਸਕਦੀ ਹੈ। ਇਸ ਲਈ ਦਿਲ ਦੇ ਰੋਗੀ ਬਹੁਤ ਹੀ ਘੱਟ ਤੇਲ ਅਤੇ ਘਿਓ ਦਾ ਸੇਵਨ ਕਰਦੇ ਹਨ, ਪਰ ਅਣਜਾਣੇ ਵਿੱਚ ਅਜਿਹੇ ਖਾਧ ਪਦਾਰਥਾਂ ਦਾ ਸੇਵਨ ਕਰਦੇ ਹਨ ਜੋ ਬਹੁਤ ਜ਼ਿਆਦਾ ਕੋਲੈਸਟਰੋਲ ਦਾ ਕਾਰਨ ਬਣਦੇ ਹਨ, ਜਿਵੇਂ ਚੀਨੀ, ਮੈਦਾ, ਲਾਲ ਮੀਟ, ਕੋਲਡ, ਫ਼ਾਸਟ ਫ਼ੂਡ ਆਦਿ। ਜੇਕਰ ਤੁਹਾਡਾ ਭਾਰ ਬਹੁਤ ਜ਼ਿਆਦਾ ਹੈ ਤਾਂ ਤੁਹਾਨੂੰ ਆਪਣੇ ਕੋਲੈਸਟਰੋਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਮੇਂ ਸਿਰ ਕੋਲੈਸਟਰੋਲ ਪੱਧਰ ‘ਤੇ ਕਾਬੂ ਪਾਇਆ ਜਾ ਸਕੇ। ਉੱਤਰੀ  ਅਮਰੀਕਾ ਦੇ ਮਸ਼ਹੂਰ ਸੈਕਸ ਸਪੈਸ਼ਲਿਸਟ ਸੂਰਜਵੰਸ਼ੀ ਦਵਾਖ਼ਾਨੇ ਦਾ ਕਹਿਣਾ ਹੈ ਕਿ ਮਰਦਾਂ ਵਿੱਚ ਕੋਲੈਸਟਰੋਲ ਨਾਮਰਦੀ ਦਾ ਵੀ ਇੱਕ ਪ੍ਰਮੁੱਖ ਕਾਰਨ ਹੈ ਕਿਉਂਕਿ ਇਸ ਨਾਲ ਤੁਹਾਡੇ ਖ਼ੂਨ ਵਿੱਚ ਚਿਨਾਹਟ ਵਧਣ ਕਾਰਨ ਖ਼ੂਨ ਦਾ ਬਹਾਅ ਹੌਲਾ ਪੈ ਜਾਂਦਾ ਹੈ ਅਤੇ ਤੁਸੀਂ ਇਰੈਕਟਾਈਲ ਡਿਸਫ਼ੰਕਸ਼ਨ ਦਾ ਸ਼ਿਕਾਰ ਹੋ ਜਾਂਦੇ ਹੋ। ਹੇਠ ਲਿਖੀਆਂ ਤਬਦੀਲੀਆਂ ਤੁਹਾਡੀ ਮਦਦ ਕਰ ਸਕਦੀਆਂ ਹਨ:
1. ਮੀਟ, ਚਿਕਨ ਦੀ ਥਾਂ ਮੱਛੀ ਦਾ ਸੇਵਨ ਕਰੋ। ਅੰਡੇ ਦੇ ਪੀਲੇ ਭਾਗ ਦਾ ਸੇਵਨ ਨਾ ਕਰੋ।
2. ਪਨੀਰ, ਮੱਖਣ, ਕਰੀਮ, ਪਨੀਰ, ਤਲੇ ਹੋਏ ਖਾਧ ਪਦਾਰਥ ਨਾਲ ਸ਼ਰਾਬ ਦਾ ਸੇਵਨ ਨਾ ਕਰੋ।
3. ਫ਼ਾਇਬਰਯੁਕਤ ਆਟਾ ਅਤੇ ਬਰੈੱਡ ਆਦਿ ਦਾ ਸੇਵਨ ਕਰੋ ਕਿਉਂਕਿ ਇਹ ਅੰਤੜੀਆਂ ‘ਚੋਂ ਚਰਬੀ ਬਾਹਰ ਕੱਢਣ ਵਿੱਚ ਸਹਾਇਕ ਹਨ।
4. ਸੋਇਆ ਦੇ ਬਣੇ ਖਾਧ ਪਦਾਰਥ ਜਿਵੇਂ ਸੋਇਆ ਆਟਾ, ਦੁੱਧ, ਆਦਿ ਕੋਲੈਸਟਰੋਲ ਦੀ ਪੱਧਰ ਨੂੰ ਘੱਟ ਕਰਦੇ ਹਨ।
5. ਜੈਤੂਨ ਦਾ ਤੇਲ ਅਤੇ ਕੌਰਨ ਔਇਲ ਆਦਿ ਦਿਲ ਲਈ ਚੰਗੇ ਮੰਨੇ ਜਾਣ ਵਾਲੇ ਤੇਲ ਦਾ ਸੇਵਨ ਕਰੋ।
ਫ਼ਲਾਂ ਦਾ ਸੇਵਨ ਕਰੋ ਪਰ ਛਿਲਕੇ ਸਹਿਤ ਕਿਉਂਕਿ ਛਿਲਕੇ ਵਿੱਚ ਪੈਕਟਿਨ ਫ਼ਾਇਬਰ ਪਾਇਆ ਜਾਂਦਾ ਹੈ ਜੋ ਕੋਲੈਸਟਰੋਲ ਦੀ ਮਾਤਰਾ ‘ਤੇ ਕਾਬੂ ਰੱਖਦਾ ਹੈ।
ਜੇਕਰ ਤੁਸੀਂ ਉਪਰੋਕਤ ਚੀਜ਼ਾਂ ਦਾ ਧਿਆਨ ਰੱਖੋ ਤਾਂ ਇਸ ਨਾਲ ਤੁਹਾਡੇ ਦਿਲ ਦੀ ਸਿਹਤ ਵਧੀਆ ਰਹੇਗੀ। ਪਰ ਜੇਕਰ ਤੁਸੀਂ ਵਾਕਈ ਕਿਸੇ ਮਰਦਾਨਾ ਜਾਂ ਜ਼ਨਾਨਾ ਕਮਜ਼ੋਰੀ ਤੋਂ ਪੀੜਤ ਹੋ ਤਾਂ ਅੱਜ ਹੀ ਸੂਰਜਵੰਸ਼ੀ ਦਵਾਖ਼ਾਨੇ ਨਾਲ 416-992-5489 ‘ਤੇ ਸੰਪਰਕ ਕਰ ਸਕਦੇ ਹੋ ਜੋ ਪਿੱਛਲੇ 25 ਤੋਂ ਵੱਧ ਸਮੇਂ ਤੋਂ ਕੈਨੇਡਾ ਤੋਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਨ।
ਮਰਦ ਹਜ਼ਰਾਤ ਸੂਰਜਵੰਸ਼ੀ ਦਵਾਖ਼ਾਨੇ ਦੇ ਫ਼ੌਲਾਦੀ ਨੁਸਖ਼ੇ ਬਾਰੇ ਇੱਕ ਵਾਰ ਜ਼ਰੂਰ ਜਾਣਕਾਰੀ ਹਾਸਿਲ ਕਰਨ ਜਿਸ ਨਾਲ ਤੁਹਾਡਾ ਕੋਲੈਸਟਰੋਲ ਕੰਟਰੋਲ ਕਰ ਕੇ ਅਸੀਂ ਤੁਹਾਨੂੰ ਇੱਕ ਵਾਰ ਫ਼ਿਰ ਤੁਹਾਡੀ ਪੁਰਾਣੀ ਮਰਦਾਨਾ ਤਾਕਤ ਲੌਟਾ ਦੇਵਾਂਗੇ।
ਜੇਕਰ ਬਲੱਡ ਸਰਕੂਲੇਸ਼ਨ ਦੀ ਕਮਜ਼ੋਰੀ ਕਾਰਨ ਤੁਸੀਂ ਆਪਣੇ ਪਾਰਟਨਰ ਨਾਲ ਹਮਬਿਸਤਰ ਹੋਣ ਤੋਂ ਕਤਰਾਉਂਦੇ ਹੋ ਤਾਂ ਸ਼ਰਮਿੰਦਗੀ ਮਹਿਸੂਸ ਨਾ ਕਰੋ ਕਿਉਂਕਿ ਇਸ ਵਿੱਚ ਤੁਸੀਂ ਇਕੱਲੇ ਨਹੀਂ। 60 ਪ੍ਰਤੀਸ਼ਤ ਤੋਂ ਵੱਧ ਮਰਦ ਇਸ ਬੀਮਾਰੀ ਤੋਂ ਪੀੜਤ ਹਨ। ਸ਼ੀਘਰਪਤਨ ਲਈ ਜਾਂ  ਆਕਾਰਵਰਧਕ ਨੁਸਖ਼ਿਆਂ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਵੀ ਅੱਜ ਹੀ ਸੂਰਜਵੰਸ਼ੀ ਦਵਾਖ਼ਾਨੇ ਨੂੰ 416-992-5489 ‘ਤੇ ਘੰਟੀ ਖੜਕਾਓ!
ਫ਼ੋਨ ਕਰਨ ਵੇਲੇ ਸੂਰਜਵੰਸ਼ੀ ਕਲੱਬ ਮੈਂਬਰਸ਼ਿਪ ਬਾਰੇ ਪੁੱਛਣਾ ਨਾ ਭੁੱਲਿਓ।