ਵਿਆਗਰਾ ਨਾਲੋਂ ਘੱਟ ਨਹੀਂ ਛੋਟੀ ਇਲਾਇਚੀ

Image Courtesy :jagbani(punjabkesar)

ਛੋਟੀ ਇਲਾਇਚੀ ਦੀ ਵਰਤੋਂ ਨਾ ਸਿਰਫ਼ ਮਠਿਆਈ ਸਗੋਂ ਕਈ ਵੈੱਜ ਅਤੇ ਨੌਨ ਵੈੱਜ ਰੈਸਿਪੀਜ਼ ‘ਚ ਵੀ ਕੀਤੀ ਜਾਂਦੀ ਹੈ। ਇਹ ਜ਼ਾਇਕੇਦਾਰ ਅਤੇ ਖ਼ੁਸ਼ਬੂਦਾਰ ਖਾਣੇ ਦੇ ਸਵਾਦ ਨੂੰ ਦੁੱਗਣਾ ਕਰ ਦਿੰਦੀ ਹੈ। ਛੋਟੀ ਇਲਾਇਚੀ ਸਭ ਤੋਂ ਪੁਰਾਣਾ ਮਸਾਲਾ ਹੈ, ਤਕਰੀਬਨ ਚਾਰ ਹਜ਼ਾਰ ਸਾਲ ਪੁਰਾਣਾ। ਮਿਸਰ ‘ਚ ਛੋਟੀ ਇਲਾਇਚੀ ਦੀ ਵਰਤੋਂ ਦਵਾਈਆਂ ‘ਚ ਕੀਤੀ ਜਾਂਦੀ ਸੀ। ਇਹ ਸਿਰਫ਼ ਡਿਸ਼ ਹੀ ਨਹੀਂ ਸਗੋਂ ਸੈੱਕਸ ਲਾਈਫ਼ ਅਤੇ ਸਕਿਨ ਲਈ ਵੀ ਲਾਭਕਾਰੀ ਹੈ। ਆਓ ਜਾਣਦੇ ਹਾਂ ਇਸ ਦੇ ਅਣਗਿਣਤ ਜਾਦੂਈ ਫ਼ਾਇਦਿਆਂ ਬਾਰੇ।
ਸਿਹਤ ਲਈ ਛੋਟੀ ਇਲਾਇਚੀ ਦੇ ਫ਼ਾਇਦੇ – ਛੋਟੀ ਇਲਾਇਚੀ ਸੈੱਕਸ ਲਾਈਫ਼ ਨੂੰ ਬਿਹਤਰ ਕਰਨ ‘ਚ ਮਦਦ ਕਰਦੀ ਹੈ। ਇਸ ਵਿੱਚ ਸੀਨੇਓਲ ਨਾਂ ਦਾ ਇੱਕ ਤੱਤ ਹੁੰਦਾ ਹੈ ਜੋ ਮਰਦਾਂ ਅਤੇ ਔਰਤਾਂ ਦੇ ਗੁਪਤ ਅੰਗਾਂ ‘ਚ ਖ਼ੂਨ ਦੇ ਬਹਾਅ ਨੂੰ ਵਧਾਉਾਂਦਾਹੈ ਜਿਸ ਨਾਲ ਸੈੱਕਸ ਇੱਛਾਵਾਂ ਅਤੇ ਉਤੇਜਨਾ ਵੱਧ ਜਾਂਦੀ ਹੈ। ਕਈ ਅਧਿਐਨਾਂ ‘ਚ ਛੋਟੀ ਇਲਾਇਚੀ ਨੂੰ ਪ੍ਰੀਮੈਚਿਓਰ ਇਜੈਕਊਲੇਸ਼ਨ ਅਤੇ ਨਾਮਰਦੀ ਨੂੰ ਦੂਰ ਕਰਨ ‘ਚ ਵੀ ਕਾਰਗਰ ਮੰਨਿਆ ਗਿਆ ਹੈ।
ਮਾਊਥ ਫ਼ਰੈਸ਼ਨਰ – ਛੋਟੀ ਇਲਾਇਚੀ ਮੂੰਹ ਦੀ ਸਾਫ਼-ਸਫ਼ਾਈ ‘ਚ ਵੀ ਮਦਦਗਾਰ ਹੁੰਦੀ ਹੈ। ਇਹ ਇੱਕ ਕਾਰਗਰ ਮਾਊਥ ਫ਼੍ਰੈਸ਼ਮਰ ਹੈ। ਇਸ ਨੂੰ ਖਾਣ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ।
ਦਿਲ ਅਤੇ ਹੱਡੀਆਂ ਲਈ ਵਧੀਆ – ਇਸ ਵਿੱਚ ਪੋਟੈਸ਼ੀਅਮ ਅਤੇ ਕੈਲਸ਼ੀਅਮ ਤੋਂ ਇਲਾਵਾ ਕਈ ਜ਼ਰੂਰੀ ਮਿਨਰਲਜ਼ ਹੁੰਦੇ ਹਨ। ਇਹ ਹੱਡੀਆਂ ਦੀ ਮਜ਼ਬੂਤੀ ਦੇ ਨਾਲ-ਨਾਲ ਦਿਲ ਦਾ ਵੀ ਖ਼ਿਆਲ ਰੱਖਦੇ ਹਨ।
ਭਾਰ ਅਤੇ ਕੋਲੈਸਟਰੋਲ ਘਟਾਏ – ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਛੋਟੀ ਇਲਾਇਚੀ ‘ਚ ਭਾਰੀ ਮਾਤਰਾ ‘ਚ ਫ਼ਾਈਬਰ ਹੁੰਦਾ ਹੈ ਅਤੇ ਜੇਕਰ ਤੁਸੀਂ ਵਧਦੇ ਭਾਰ ਤੋਂ ਪਰੇਸ਼ਾਨ ਹੋ ਤਾਂ ਫ਼ਿਰ ਇਲਾਇਚੀ ਤੁਹਾਡੀ ਮਦਦ ਕਰ ਸਕਦੀ ਹੈ। ਫ਼ਾਈਬਰ ਨਾ ਸਿਰਫ਼ ਭਾਰ ਸਗੋਂ ਕੋਲੈਸਟਰੋਲ ਦੇ ਲੈਵਲ ਨੂੰ ਵੀ ਘੱਟ ਕਰੇਗਾ।
ਐਜ਼ਮਾ ਅਤੇ ਖ਼ਾਸੀ ‘ਚ ਰਾਹਤ – ਛੋਟੀ ਇਲਾਇਚੀ ਐਜ਼ਮਾ, ਖ਼ਾਂਸੀ ਅਤੇ ਛਾਤੀ ‘ਚ ਜਕੜਨ ਨੂੰ ਵੀ ਠੀਕ ਕਰਨ ‘ਚ ਮਦਦ ਕਰਦੀ ਹੈ।
ਲਿਵਰ – ਇਹ ਲਿਵਰ ਨੂੰ ਵੀ ਬਚਾ ਕੇ ਰੱਖਦੀ ਹੈ ਅਤੇ ਫ਼ੈਟੀ ਲਿਵਰ ਦੀ ਸਮੱਸਿਆ ਤੋਂ ਵੀ ਬਚਾਉਾਂਦੀਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਗਲੇ ‘ਚ ਖਰਾਸ਼ ਹੋਵੇ ਤਾਂ ਵੀ ਇਲਾਇਚੀ ਦਾ ਸੇਵਨ ਕਰਨਾ ਫ਼ਾਇਦੇਮੰਦ ਰਹੇਗਾ।
ਸਕਿਨ ਲਈ ਛੋਟੀ ਇਲਾਇਚੀ ਦੇ ਫ਼ਾਇਦੇ – ਇਲਾਇਚੀ ਨੂੰ ਕਿੱਲਾਂ ਅਤੇ ਦਾਗ਼-ਧੱਬਿਆਂ ਨੂੰ ਦੂਰ ਕਰਨ ‘ਚ ਕਾਰਗਰ ਮੰਨਿਆ ਗਿਆ ਹੈ। ਇਸ ਵਿੱਚ ਐਂਟੀ ਬੈਕਟੀਰੀਅਲ ਪ੍ਰੌਪਰਟੀਜ਼ ਹੁੰਦੀਆਂ ਹਨ ਜੋ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰ ਦਿੰਦੀ ਹੈ।
ਇਲਾਇਚੀ ‘ਚ ਵਾਇਟਾਮਿਨ 3 ਹੁੰਦਾ ਹੈ ਜੋ ਖ਼ੂਨ ਨੂੰ ਸਾਫ਼ ਰੱਖਣ ‘ਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਐਂਟੀਸੈਪਟਿਕ ਅਤੇ ਐਂਟੀ ਬੈਕਟੀਰੀਅਲ ਪ੍ਰੌਪਰਟੀਜ਼ ਕਾਰਨ ਸਕਿਨ ਐਲਰਜੀ ‘ਚ ਵੀ ਇਹ ਬਹੁਤ ਫ਼ਾਇਦੇਮੰਦ ਹੈ। ਇਸ ਵਿੱਚ ਐਂਟੀ-ਔਕਸੀਡੈਂਟਸ ਹੁੰਦੇ ਹਨ ਜੋ ਚਮੜੀ ‘ਚ ਮੌਜੂਦ ਰੈਡੀਕਲਜ਼ ਨੂੰ ਬਾਹਰ ਕੱਢ ਦਿੰਦੇ ਹਨ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆਂ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁੱਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ।
ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁੱਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।