ਨਵੀਂ ਦਿੱਲੀ : ਕੌਮਾਂਤਰੀ ਮੰਡੀ ਵਿੱਚ 9 ਨਵੰਬਰ ਨੂੰ ਭਾਰਤੀ ਬਾਜ਼ਾਰ ਲਈ ਵਿਕਣ ਵਾਲੇ ਕੱਚੇ ਤੇਲ ਦੀ ਕੀਮਤ 44.30 ਡਾਲਰ ਫੀ ਬੈਰਲ ਦਰਜ ਕੀਤੀ ਗਈ, ਜਿਹੜੀ ਪਿਛਲੇ ਕਾਰੋਬਾਰੀ ਦਿਨ6 ਨਵੰਬਰ ਨੂੰ 45.07.ਡਾਲਰ ਫੀ ਬੈਰਲ ਸੀ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਸ਼ਲੇਸ਼ਣ ਸੈਲੱ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 9 ਨਵੰਬਰ ਨੂੰ ਰੁਪਏ ਦੇ ਹਿਸਾਬਨਾਲ ਫੀ ਬੈਰਲ ਕੱਚੇ ਤੇਲ ਦੀ ਕੀਮਤ 2939.07 ਰੁਪਏ ਫੀ ਬੈਰਲ ਹੋ ਗਈ, ਜਦਕਿ 6 ਨਵੰਬਰ ਨੂੰ ਇਸ ਦੀ ਕੀਮਤ 2965.20 ਰੁਪਏ ਫੀ ਬੈਰਲ ਸੀ।
Latest article
ਤਿੰਨ ਰੁਪਏ ਦਾ ਝਟਕਾ ਲੱਗਾ, ਬਾਕੀ ਵਸੂਲੀ ਕਿਸ਼ਤਾਂ ਨਾਲ ਕੀਤੀ ਜਾਵੇਗੀ : ਰਾਹੁਲ ਗਾਂਧੀ
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਕਿਹਾ ਕਿ ਗਲਤੀ...
ਬੈਂਕ ਖ਼ਾਤਾਧਾਰਕਾਂ ਲਈ ਰਾਹਤ ਭਰੀ ਖ਼ਬਰ, ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਈਬਰ ਧੋਖਾਧੜੀ ਜਾਂ ਸ਼ੱਕੀ ਲੈਣ-ਦੇਣ ਦੇ ਨਾਂ ’ਤੇ ਬੈਂਕ ਖ਼ਾਤਿਆਂ ਨੂੰ ਪੂਰੀ ਤਰ੍ਹਾਂ ਫ੍ਰੀਜ਼ ਕਰਨ ਦੀ ਕਾਰਵਾਈ ’ਤੇ...
PM ਮੋਦੀ UAE ਸਣੇ 5 ਦੇਸ਼ਾਂ ਦੀ 6 ਦਿਨਾਂ ਯਾਤਰਾ ‘ਤੇ ਹੋਏ ਰਵਾਨਾ
ਨਵੀਂ ਦਿੱਲੀ- ਪੱਛਮੀ ਏਸ਼ੀਆ ਦੇ ਸੰਕਟ ਦਰਮਿਆਨ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਮੁੱਖ ਏਜੰਡੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ...
















