ਦਿੱਲੀ ਪੁਲਿਸ ਨੂੰ ਮਿਲੀ ਬੰਬ ਹੋਣ ਦੀ ਜਾਣਕਾਰੀ

ਨਵੀਂ ਦਿੱਲੀ, ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦਿੱਲੀ ਪੁਲਿਸ ਨੂੰ ਖਾਨ ਮਾਰਕੀਟ ਵਿਚ ਬੰਬ ਹੋਣ ਦੀ ਜਾਣਕਾਰੀ ਮਿਲੀ। ਦਿੱਲੀ ਪੁਲਿਸ ਵੱਲੋਂ ਡਾਗ ਸਕੁਏਡ ਤੇ ਬੰਬ ਡਿਸਪੋਜ਼ਲ ਸਕੁਏਡ ਮੌਕੇ ‘ਤੇ ਭੇਜੀਆਂ ਗਈਆਂ ਪਰ ਉਨ੍ਹਾਂ ਨੂੰ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ।