ਦਲੀਆ ਖਾਣਾ ਸਭ ਲਈ ਹੈ ਜ਼ਰੂਰੀ

Image Courtesy :jagbani(punjabkesar)

ਦਲੀਆ ਇੱਕ ਸਾਬਤ ਅਨਾਜ ਹੈ। ਬੀਮਾਰ ਲੋਕਾ੬ ਦਾ ਖਾਣਾ ਕਿਹਾ ਜਾਣ ਵਾਲਾ ਦਲੀਆ ਸਿਹਤਮੰਦ ਲੋਕਾਂ ਨੂੰ ਫ਼ਿੱਟ ਰੱਖਣ ‘ਚ ਬਹੁਤ ਮਦਦ ਕਰਦਾ ਹੈ। ਇਸ ‘ਚ ਪ੍ਰੋਟੀਨ, ਵਾਇਟਾਮਿਨ-ਬੀ1, ਬੀ2, ਫ਼ਾਈਬਰ ਅਤੇ ਹੋਰ ਪੋਸ਼ਕ ਤੱਤ ਕਾਫ਼ੀ ਮਾਤਰਾ ‘ਚ ਪਾਏ ਜਾਂਦੇ ਹਨ। ਦਲੀਆ ਖਾਣ ‘ਚ ਜਿੰਨਾ ਸੁਆਦ ਹੁੰਦਾ ਹੈ, ਉਸ ਤੋਂ ਵੱਧ ਇਹ ਸ਼ਰੀਰ ਲਈ ਚੰਗਾ ਮੰਨਿਆ ਜਾਂਦਾ ਹੈ। ਦਲੀਆ ਕੋਲੈਸਟਰੋਲ ਲੈਵਲ ਨੂੰ ਘੱਟ ਕਰਨ ‘ਚ ਸਾਡੀ ਮਦਦ ਕਰਦਾ ਹੈ। ਸਵੇਰ ਦੇ ਸਮੇ੬ ਦਲੀਆ ਖਾਣ ਨਾਲ ਸਾਰਾ ਦਿਨ ਸ਼ਰੀਰ ਨੂੰ ਐਨਰਜੀ ਮਿਲਦੀ ਰਹਿੰਦੀ ਹੈ। ਨਾਸ਼ਤੇ ‘ਚ ਖਾਧਾ ਦਲੀਆ ਸ਼ਰੀਰ ‘ਚ ਪੌਸ਼ਟਿਕ ਤੱਤਾਂ੬ ਦੀ ਘਾਟ ਨੂੰ ਪੂਰਾ ਕਰਨ ਲਈ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ। ਦਲੀਏ ਦੇ ਪੋਸ਼ਕ ਤੱਤ ਸ਼ਰੀਰ ‘ਚੋ੬ ਵਾਧੂ ਚਰਬੀ ਨੂੰ ਘੱਟ ਕਰਦੇ ਹਨ ਅਤੇ ਸ਼ਰੀਰ ਨੂੰ ਤਾਕਤ ਦਿੰਦੇ ਹਨ। ਇਸ ‘ਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਸ਼ੂਗਰ ਨੂੰ ਕਰੇ ਘੱਟ – ਦਲੀਆ ਸ਼ੁਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜਾਨਾ ਦਲੀਏ ਦਾ ਸੇਵਨ ਕਰਨ ਨਾਲ ਡਾਇਬਟੀਜ ਘੱਟ ਹੁੰਦੀ ਹੈ।
ਐਨਰਜੀ ਵਧਾਵੇ – ਸ਼ਰੀਰ ‘ਚ ਐਨਰਜੀ ਵਧਾਉਣ ਦਾ ਸਭ ਤੋਂ ਵਧੀਆ ਸਰੋਤ ਦਲੀਆ ਮੰਨਿਆ ਜਾਂਦਾ ਹੈ। ਦਲੀਏ ‘ਚ ਭਰਪੂਰ ਮਾਤਰਾ ‘ਚ ਵਾਇਟਾਮਿਨਜ਼ ਪਾਏ ਜਾਂਦੇ ਹਨ ਜੋ ਸਾਡੇ ਸ਼ਰੀਰ ਨੂੰ ਉਰਜਾ ਪ੍ਰਦਾਨ ਕਰਦੇ ਹਨ।
ਚਰਬੀ ਘੱਟ ਕਰੇ – ਦਲੀਏ ਦੇ ਸੇਵਨ ਨਾਲ ਸਾਡੇ ਸ਼ਰੀਰ ਦੀ ਵਧੀ ਹੋਈ ਚਰਬੀ ਘੱਟ ਹੁੰਦੀ ਹੈ। ਚਰਬੀ ਘੱਟ ਹੋਣ ਨਾਲ ਸਾਡੇ ਸ਼ਰੀਰ ਦੀ ਫ਼ਿਟਨੈੱਸ ਬਣੀ ਰਹਿੰਦੀ ਹੈ।
ਮੋਟਾਪਾ ਕੰਟਰੋਲ ਕਰੇ – ਰੋਜ਼ਾਨਾ ਸਵੇਰੇ ਦਲੀਏ ਦੇ ਸੇਵਨ ਨਾਲ ਤੁਹਾਡਾ ਢਿੱਡ ਪੂਰਾ ਦਿਨ ਭਰਿਆ ਰਹਿੰਦਾ ਹੈ। ਇਸ ਨਾਲ ਤੁਹਾਨੂੰ ਲੰਬੇ ਸਮੇ੬ ਤਕ ਭੁੱਖ ਨਹੀਂ ਲੱਗਦੀ ਅਤੇ ਮੋਟਾਪਾ ਕੰਟਰੋਲ ‘ਚ ਰਹਿੰਦਾ ਹੈ।
ਸ਼ੂਗਰ ਨੂੰ ਘੱਟ ਕਰੇ – ਦਲੀਆ ਸ਼ੁਗਰ ਦੇ ਮਰੀਜ਼ਾ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਨਾ ਦਲੀਏ ਦਾ ਸੇਵਨ ਕਰਨ ਨਾਲ ਡਾਇਬਟੀਜ਼ ਘੱਟ ਹੁੰਦੀ ਹੈ।
ਹੱਡੀਆਂ੬ ਮਜਬੂਤ ਕਰੇ – ਦਲੀਏ ‘ਚ ਕੈਲਸ਼ਿਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਵੀ ਪਾਈ ਜਾਂਦੀ ਹੈ ਜੋ ਸਾਡੀ ਹੱਡੀਆਂ੬ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਇਸ ਲਈ ਰੋਜ਼ਾਨਾ ਦਲੀਏ ਦਾ ਸੇਵਨ ਕਰਨ ਨਾਲ ਹੱਡੀਆਂ੬ ਮਜਬੂਤ ਰਹਿੰਦੀਆਂ੬ ਹਨ।
ਪਾਚਨ ਪ੍ਰਣਾਲੀ – ਦਲੀਆ ਖਾਣ ਨਾਲ ਪਾਚਨ ਪ੍ਰਣਾਲੀ ਬਿਹਤਰ ਤਰੀਕੇ ਨਾਲ ਕੰਮ ਕਰਦੀ ਹੈ। ਇਸ ‘ਚ ਮੌਜੂਦ ਫ਼ਾਈਬਰ ਪੇਟ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।
ਕਬਜ਼ ਨੂੰ ਦੂਰ ਕਰੇ – ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾ੬ ਤੁਸੀਂ ਰੋਜ਼ਾਨਾ ਇੱਕ ਕੋਲੀ ਦਲੀਏ ਦੀ ਜ਼ਰੂਰ ਖਾਓ। ਇਸ ‘ਚ ਭਰਪੂਰ ਮਾਤਰਾ ‘ਚ ਫ਼ਾਈਬਰ ਪਾਇਆ ਜਾਂਦਾ ਹੈ ਜੋ ਪਾਚਨ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਬ੍ਰੈੱਸਟ ਕੈਂਸਰ ਤੋਂ ਬਚਾਏ – ਦਲੀਆ ‘ਚ ਫ਼ਾਈਬਰ ਮੌਜੂਦ ਹੁੰਦਾ ਹੈ ਜਿਸ ‘ਚ ਬ੍ਰੈੱਸਟ ਕੈਂਸਰ ਨਾਲ ਲੜਨ ਦੀ ਸਮਰਥਾ੬ ਹੁੰਦੀ ਹੈ। ਔਰਤਾ੬ ਨੂੰ ਖ਼ਾਸ ਤੌਰ ‘ਤੇ ਦਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਉਨ੍ਹਾ੬ ਨੂੰ ਬ੍ਰੈੱਸਟ ਕੈਂਸਰ ਦਾ ਖ਼ਤਰਾ ਨਹੀਂ ਰਹਿੰਦਾ।
ਕੋਲੈਸਟਰੋਲ – ਦਲੀਆ ਊਰਜਾ ਦਾ ਬਿਹਤਰੀਨ ਸਰੋਤ ਹੈ। ਦਲੀਆ ਕਿਸੇ ਵੀ ਮਸਾਲੇਦਾਰ ਸੁਆਦੀ ਖਾਣੇ ਦੇ ਬਦਲੇ ਤੁਹਾਨੂੰ ਦੁਗਣੀ ਊਰਜਾ ਪ੍ਰਦਾਨ ਕਰਦਾ ਹੈ। ਇਸ ਦੇ ਇਲਾਵਾ ਇਹ ਸ਼ਰੀਰ ‘ਚ ਜ਼ਿਆਦਾ ਕੋਲੈਸਟਰੋਲ ਨਹੀਂ ਜੰਮਣ ਦਿੰਦਾ।
ਹੀਮੋਗਲੋਬਿਨ ਨੂੰ ਵਧਾਉਣ ‘ਚ ਸਹਾਇੱਕ – ਜੇਕਰ ਤੁਹਾਡੇ ਸ਼ਰੀਰ ‘ਚ ਹੀਮੋਗਲੋਬਿਨ ਦੀ ਕਮੀ ਹੋ ਗਈ ਹੈ ਤਾ੬ ਤੁਹਾਨੂੰ ਦਲੀਏ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦਲੀਏ ‘ਚ ਭਰਪੂਰ ਮਾਤਰਾ ‘ਚ ਆਇਰਨ ਪਾਇਆ ਜਾਂਦਾ ਹਨ ਜੋ ਹੀਮੋਗਲੋਬਿਨ ਦੀ ਕਮੀ ਨੂੰ ਪੂਰਾ ਕਰਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
ਹੁਣ ਤੁਸੀਂ ਵੀ ਪਾ ਸਕਦੇ ਹੋ ਗਲੋਇੰਗ ਸਕਿਨ
ਖ਼ੂਬਸੂਰਤ ਦਿਸਣ ਲਈ ਹਰ ਮਹਿਲਾ ਆਪੋ-ਆਪਣੇ ਤੌਰ ਤਰੀਕਿਆਂ੬ ਨਾਲ ਨਾਲ ਸਿਰਫ਼ ਮੇਕਅੱਪ ਕਰਦੀ ਹੈ ਸਗੋਂ ਕਈ ਤਰ੍ਹਾਂ੬ ਦੇ ਬਿਊਟੀ ਟ੍ਰੀਟਮੈ੬ਟਸ ਵੀ ਲੈ੬ਂਦੀ ਹੈ। ਸੁੰਦਰ ਅਤੇ ਗੋਰਾ੬ ਦਿਸਣ ਲਈ ਪਤਾ ਨਹੀਂ ਉਹ ਕਿੰਨੇ ਤਰ੍ਹਾਂ ਦੀਆਂ੬ ਕਰੀਮਾਂ੬ ਅਤੇ ਸਾਬਣਾਂ੬ ਦੀ ਵਰਤੋਂ ਕਰਦੀ ਹੈ। ਅਜਿਹਾ ਸਭ ਕਰਨ ਦੇ ਬਾਵਜੂਦ ਉਨ੍ਹਾ੬ ਨੂੰ ਮਨਚਾਹਿਆ ਰਿਜ਼ਲਟ ਨਹੀਂ ਮਿਲ ਪਾਉਂਦਾ। ਇਹੀ ਕਾਰਨ ਹੈ ਕਿ ਮਹਿਲਾਵਾਂ ਬਾਹਰ ਨਿਕਲਣ ਤੋਂ ਪਹਿਲਾਂ੬ ਮੇਕਅੱਪ ਜ਼ਰੂਰ ਕਰਦੀਆਂ੬ ਹਨ। ਜੇਕਰ ਤੁਸੀਂ ਵੀ ਚਾਹੋ ਤਾ੬ ਸਵੇਰੇ ਉੱਠ ਕੇ ਸਿਰਫ਼ ਤਿੰਨ ਕੰਮ ਕਰਨ ਨਾਲ ਹੀ ਨਾ ਸਿਰਫ਼ ਆਪਣੇ ਚਿਹਰੇ ਦੀ ਦੇਖਭਾਲ ਕਰ ਸਕਦੇ ਹੋ, ਸਗੋਂ ਬਿਨਾਂ ਮੇਕਅੱਪ ਦੇ ਵੀ ਗਲੋਇੰਗ ਸਕਿਨ ਪਾ ਸਕਦੇ ਹੋ। ਅਜਿਹਾ ਕਰਕੇ ਤੁਸੀਂ ਆਪਣੇ ਚਿਹਰੇ ਦੀ ਖ਼ੂਬਸੂਰਤੀ ਅਤੇ ਚਮਕ ਨੂੰ ਹਮੇਸ਼ਾ-ਹਮੇਸ਼ਾ੬ ਲਈ ਕਾਇਮ ਰੱਖ ਸਕਦੇ ਹੋ।
ਚਿਹਰੇ ਨੂੰ ਠੰਡੇ ਪਾਣੀ ਨਾਲ ਧੋਵੋ – ਸਵੇਰੇ ਉਠਦੇ ਹੀ ਆਪਣੇ ਚਿਹਰੇ ਨੂੰ ਸਭ ਤੋਂ ਪਹਿਲਾ੬ ਪਾਣੀ ਨਾਲ ਸਾਫ਼ ਕਰੋ। ਜਿਹੜੇ ਵੀ ਸਾਬਣ ਨਾਲ ਵੀ ਤੁਸੀਂ ਨਹਾਉ੬ਂਦੇ ਹੋ ਉਸ ਨਾਲ ਆਪਣਾ ਚਿਹਰਾ ਕਦੇ ਸਾਫ਼ ਨਾ ਕਰੋ ਸਗੋਂ ਇਸ ਲਈ ਤੁਸੀਂ ਵੱਖਰੇ ਸਾਬਣ ਜਾ੬ ਫ਼ੇਸਵਾਸ਼ ਦੀ ਵਰਤੋਂ ਕਰ ਸਕਦੇ ਹੋ। ਸਵੇਰੇ ਉੱਠ ਕੇ ਚਿਹਰਾ ਧੋਣ ਨਾਲ ਰਾਤ ਭਰ ਚਿਹਰੇ ‘ਤੇ ਜੰਮਿਆ ਤੇਲ ਧੋਣ ਨਾਲ ਨਿਕਲ ਜਾਂਦਾ ਹੈ ਅਤੇ ਸਕਿਨ ਨੂੰ ਤਾਜ਼ਗੀ ਮਿਲਦੀ ਹੈ।
ਮੁਲਤਾਨੀ ਮਿੱਟੀ ਤੋਂ ਵਰਤੋਂ – ਸਵੇਰੇ ਨਹਾਉਣ ਤੋਂ ਪਹਿਲਾ੬ ਕੋਸ਼ਿਸ਼ ਕਰੋ ਕਿ ਆਪਣੇ ਚਿਹਰੇ ‘ਤੇ ਮੁਲਤਾਨੀ ਮਿੱਟੀ ਦਾ ਪੈਕ ਲਗਾ ਲਓ ਕਿਉਂਕਿ ਬਾਰ-ਬਾਰ ਸਾਬਣ ਨਾਲ ਚਿਹਰਾ ਧੋਣ ਕਾਰਨ ਤੁਹਾਡੇ ਚਿਹਰੇ ‘ਤੇ ਖੁਸ਼ਕੀ ਆ ਜਾਂਦੀ ਹੈ। ਮੁਲਤਾਨੀ ਮਿੱਟੀ ਦਾ ਪੈਕ ਲਗਾਉਂ੬ਦੇ ਹੀ ਤੁਹਾਡੇ ਚਿਹਰੇ ‘ਤੇ ਮੌਜੂਦ ਸਾਰੀ ਡਸਟ ਨਿਕਲ ਜਾਵੇਗੀ। ਇਸ ਨਾਲ ਚਿਹਰਾ ਖੁਸ਼ਕ ਨਹੀਂ ਹੋਵੇਗਾ, ਪਰ ਜੇਕਰ ਤੁਹਾਡੀ ਸਕਿਨ ਬਹੁਤ ਜ਼ਿਆਦਾ ਡ੍ਰਾਈ ਹੈ ਤਾ੬ ਤੁਸੀਂ ਮੁਲਤਾਨੀ ਮਿੱਟੀ ਦੇ ਨਾਲ ਥੋੜ੍ਹਾ ਜਿਹਾ ਸ਼ਹਿਦ ਮਿਲਾ ਲਓ, ਇਸ ਨਾਲ ਤੁਹਾਡੇ ਚਿਹਰੇ ਦੀ ਸਕਿਨ ਸਾਫ਼ਟ ਹੋ ਜਾਵੇਗੀ।
ਗਲਿਸਰੀਨ ਲਗਾਓ – ਆਪਣੀ ਸਕਿਨ ਤੋਂ ਦਾਗ਼-ਧੱਬਿਆਂ੬ ਨੂੰ ਦੂਰ ਕਰਨ ਲਈ ਇੱਕ ਕਟੋਰੀ ‘ਚ ਗ਼ੁਲਾਬ ਜਲ ਅਤੇ ਨਿੰਬੂ ਦਾ ਰਸ ਮਿਲਾ ਲਓ। ਫ਼ਿਰ ਇਸ ਵਿੱਚ ਗਲਿਸਰੀਨ ਪਾ ਕੇ ਚੰਗੀ ਤਰ੍ਹਾ੬ ਮਿਲਾਓ ਅਤੇ ਇੱਕ ਬੋਤਲ ‘ਚ ਪਾ ਕੇ ਫ਼ਰਿੱਜ ਵਿੱਚ ਰੱਖ ਦਿਓ। ਇਸ ਨੂੰ ਚਿਹਰੇ ‘ਤੇ ਲਗਾਉਣ ਨਾਲ ਤੁਹਾਡੇ ਚਿਹਰੇ ‘ਤੇ ਮੌਜੂਦ ਪਿੰਪਲਜ਼ ਕਾਰਨ ਹੋਏ ਦਾਗ਼ ਦੂਰ ਹੋ ਜਾਣਗੇ। ਤੁਸੀਂ ਇਸ ਮਿਕਸਚਰ ਨੂੰ ਕੌਟਨ ਦੀ ਸਹਾਇਤਾ ਨਾਲ ਚਿਹਰੇ ‘ਤੇ ਲਗਾ ਸਕਦੇ ਹੋ। ਹਰ ਰੋਜ਼ ਕੁਝ ਦਿਨਾਂ ਤਕ ਇਸ ਨੂੰ ਵਰਤਣ ਨਾਲ ਤੁਹਾਡੇ ਚਿਹਰੇ ‘ਤੇ ਨਿਖ਼ਾਰ ਆਉਣ ਲੱਗ ਜਾਵੇਗਾ।
ਮਸਾਲੇਦਾਰ ਨਾ ਖਾਓ – ਸਵੇਰੇ ਉੱਠਣ ਤੋਂ ਬਾਅਦ ਨਾਸ਼ਤੇ ਵਿੱਚ ਅਜਿਹਾ ਕੁਝ ਨਾ ਖਾਓ ਜੋ ਜ਼ਿਆਦਾ ਤਲਿਆ ਹੋਇਆ ਅਤੇ ਜ਼ਿਆਦਾ ਮਸਾਲੇਦਾਰ ਹੋਵੇ ਕਿਉਂਕਿ ਸਵੇਰੇ ਤਲਿਆ ਹੋਇਆ ਅਤੇ ਮਿਰਚ ਮਸਾਲਿਆ੬ ਵਾਲਾ ਖਾਣਾ ਤੁਹਾਡੀ ਸਕਿਨ ਨੂੰ ਖ਼ਰਾਬ ਕਰਦਾ ਹੈ। ਸਵੇਰ ਦੇ ਸਮੇ੬ ਹਲਕਾ ਅਤੇ ਹੈਲਦੀ ਨਾਸ਼ਤਾ ਹੀ ਕਰੋ ਜਿਸ ਨਾਲ ਤੁਹਾਡੀ ਸਕਿਨ ਸਾਰਾ ਦਿਨ ਗਲੋ ਕਰਦੀ ਰਹੇਗੀ।