ਭਾਰਤਮੁੱਖ ਖਬਰਾਂ ਛੱਤੀਸਗੜ੍ਹ :ਬੀਜਾਪੁਰ ਜ਼ਿਲ੍ਹੇ ‘ਚ ਇੱਕ ਮਹਿਲਾ ਸਮੇਤ ਦੋ ਨਕਸਲੀ ਢੇਰ By Ajitweekly - January 5, 2018 Share on Facebook Tweet on Twitter ਛੱਤੀਸਗੜ੍ਹ – ਬੀਜਾਪੁਰ ਜ਼ਿਲ੍ਹੇ ਵਿਚ ਸੰਘਣੇ ਜੰਗਲਾਂ ਵਿਚਕਾਰ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਹੋਈ ਮੁੱਠਭੇੜ ਵਿਚ ਦੋ ਨਕਸਲੀ ਢੇਰ ਹੋ ਗਏ।